ਲੁਧਿਆਣਾ 20 ਫਰਵਰੀ(ਅਮਨਦੀਪ ਸਿੰਘ ) ਵਾਰਡ ਨੰਬਰ 36 ਵਿੱਚ ਪੈਂਦੇ ਪ੍ਰੀਤ ਨਗਰ ਦੇ ਅਕਾਲੀ ਦਲ ਵਰਕਰਾਂ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌਡ਼ ਗਈ, ਜਦੋਂ ਪ੍ਰੀਤ ਨਗਰ ਦੇ ਇਲਾਕਾ ਨਿਵਾਸੀਆਂ ਵਲੋਂ ਭਾਰੀ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜਗਬੀਰ ਸਿੰਘ ਸੋਖੀ ਦੀ ਬੱਲੇ-ਬੱਲੇ ਕਰਵਾ ਦਿੱਤੀ ਗਈ।ਇਸ ਇਕੱਠ ਵਿੱਚ ਹਰੇਕ ਉਮਰ ਦੇ ਬੱਚੇ, ਬਜ਼ੁਰਗਾਂ ਅਤੇ ਨੌਜਵਾਨ ਨਾਗਰਿਕਾਂ ਵਲੋਂ ਸ਼ਿਰਕਤ ਕੀਤੀ ਗਈ।ਇਸ ਵੱਡੇ ਇਕੱਠ ਵਿੱਚ ਭਾਰੀ ਗਿਣਤੀ ਵਿਚ ਨੌਜਵਾਨ ਸ਼ਾਮਿਲ ਹੋਏ ਅਤੇ ਉਹਨਾਂ ਵਲੋਂ ਕੀਤੇ ਵਿਕਾਸ ਨੂੰ ਮੁੱਖ ਰੱਖ ਕੇ ਨਾਹਰੇਬਾਜ਼ੀ ਵੀ ਕੀਤੀ ਗਈ।ਇਸ ਸਮੇਂ ਇਕਬਾਲ ਸ਼ੈਰੀ ਨੇ ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਕਿਹਾ ਕਿ ਵਿਰੋਧੀ ਤਾਂ ਹੁਣ ਜੰਗ ਦਾ ਮੈਦਾਨ ਛੱਡ ਕੇ ਹੀ ਭੱਜ ਚੁੱਕੇ ਹਨ ਅਤੇ ਉਹਨਾਂ ਦੀ ਹਾਲਤ ਹੁਣ ਸਮੁੰਦਰ ਵਿੱਚ ਡੁੱਬਦੀ ਕਿਸ਼ਤੀ ਵਰਗੀ ਹੈ।ਇਸ ਸਮੇਂ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ।ਜੋ ਝੂਠੇ ਵਾਅਦੇ ਕਰਦਾ ਹਨ, ਉਹ ਕਦੇ ਅੱਗੇ ਨਹੀਂ ਆ ਸਕਦੇ ਅਤੇ ਅੱਜ ਦਾ ਇਹ ਇਕੱਠ ਦੇਖ ਕੇ ਇੰਝ ਜਾਪਦਾ ਹੈ ਕਿ ਹੁਣ ਮੁਕਾਬਲਾ ਹੁਣ ਇੱਕ ਤਰਫ਼ਾ ਹੀ ਰਹਿ ਗਿਆ ਹੈ।ਇਸ ਸਮੇਂ ਪ੍ਰੀਤ ਨਗਰ ਦੇ ਸਾਰੇ ਵਾਸੀਆਂ ਦਾ ਐਨੀ ਭਾਰੀ ਗਿਣਤੀ ਵਿੱਚ ਇਕੱਠੇ ਹੋਣ ਤੇ ਸੋਖੀ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।ਇਸ ਸਮੇਂ ਬਹੁਤ ਉੱਘੀਆਂ ਸੁੱਚਾ ਸਿੰਘ ਥਿੰਦ, ਸੁਖਵਿੰਦਰ ਸਿੰਘ ਨੰਡਾ, ਰਵੇਲ ਸਿੰਘ ਸੋਨੀ, ਜਸਵੀਰ ਸਿੰਘ, ਨਰਿੰਦਰ ਨੋਨਾ, ਹਰਸ਼ ਗੋਗਨਾ, ਅਵਤਾਰ ਸਿੰਘ ਸੋਖੀ, ਜੋਗਿੰਦਰ ਸਿੰਘ ਸੋਖੀ, ਜਗਮੀਤ ਸਿੰਘ ਸੋਖੀ, ਭੁਪਿੰਦਰ ਸਿੰਘ ਸੋਖੀ, ਹਰਸ਼ ਸਿੰਘ ਸੋਖੀ, ਇਕਬਾਲ ਸਿੰਘ ਸ਼ੈਰੀ,ਡਾਕਟਰ ਜਗਦੀਸ਼ , ਲਖਵਿੰਦਰ ਸਿੰਘ ਜੋਗੀ, ਚੇਅਰਮੈਨ ਲਛਮਣ ਸਿੰਘ, ਕੁਲਜਿੰਦਰ ਪਾਲ ਸਿੰਘ, ਸੁਰਿੰਦਰ ਨਾਗੀ, ਹਰਬੰਸ ਲਾਲ, ਜਗਤਾਰ ਸਿੰਘ , ਸਰਵਣ ਸਿੰਘ ਮਠਾਡ਼ੂ, ਬਾਬਾ ਵਿਜੈ ਚਾਹਲ,ਰਾਜ ਕੁਮਾਰ ਗੋਗਨਾ, ਇੰਦਰਜੀਤ ਸਿੰਘ, ਬਖ਼ਸੀਸ ਸਿੰਘ, ਅਮਰੀਕ ਸਿੰਘ, ਕੰਵਲਜੀਤ ਸਿੰਘ, ਜੀਤ ਸਿੰਘ, ਗੁਰਚਰਨ ਸਿੰਘ, ਸੁਬੇਗ ਸਿੰਘ, ਪਰਮਿੰਦਰ ਸਿੰਘ, ਤਰਲੋਚਨ ਸਿੰਘ, ਸੋਹਣ ਸਿੰਘ, ਵਰਿੰਦਰ ਕਲਸੀ, ਬਲਵਿੰਦਰ ਸਿੰਘ, ਬਚਿੱਤਰ ਸਿੰਘ ਭੁਰਜੀ,ਪਵਨ ਢੰਡ, ਡੀ¢ਕੇ ਪਟਨਾਗਰ, ਮਲਕੀਤ ਮੰਗਾ, ਬੱਸੀ, ਬੱਗਾ, ਗਨੀ,ਹਨੀ, ਹਰਮਨ,ਜੱਸੀ, ਜ਼ੋਨ, ਪ੍ਰਿੰਸ ,ਭੁੱਲਰ, ਜੱਗਾ, ਊਧਮ ਸਿੰਘ, ਸਨੀ, ਜੱਗੀ, ਦੀਪਾ, ਮੋਨੂੰ, ਵਿੱਕੀ, ਕਰਨਵੀਰ, ਸਿੰਘ, ਮਨੀ, ਅਮਨ, ਜੱਸੀ ਸ਼ਿਮਲਾਪੁਰੀ, ਢੋਲਾ, ਲਖਵਿੰਦਰ, ਗੱਜਣ ਸਿੰਘ, ਦਲਜੀਤ ਧਵਨ, ਗੁਰਮੀਤ ਸਿੰਘ ਸੇਬੀ, ਚੰਨਣ ਸਿੰਘ, ਕਮਲ ਸ਼ਰਮਾ, ਮਨਦੀਪ ਸ਼ਰਮਾ, ਸੁਨੀਲ ਮਲਹੋਤਰਾ, ਬੇਅੰਤ ਮਠਾਡ਼ੂ, ਨਰਿੰਦਰ ਸ਼ਰਮਾ, ਵਿਜੈ, ਹਰਮਨ,ਮਨਦੀਪ ਭੋਗਲ, ਸਾਹਿਬ, ਭੁਪਿੰਦਰ ਸੱਗੂ, ਕਰਮ ਸੰਧੂ, ਦੀਪਕ ਗਿੱਲ, ਮਨਪ੍ਰੀਤ ਸਿੰਘ, ਸਵਰਨ ਸਿੰਘ, ਹਰਵਿੰਦਰ ਗਰੇਵਾਲ, ਹਰਜੀਤ ਸ਼ਾਮਿਲ ਸਨ।
ਪ੍ਰੀਤ ਨਗਰ ਦੇ ਵਾਸੀਆਂ ਵੱਲੋਂ ਭਾਰੀ ਇਕੱਠ ਕਰਕੇ ਜਗਬੀਰ ਸਿੰਘ ਸੋਖੀ ਦੀ ਕਰਵਾਈ ਬੱਲੇ-ਬੱਲੇ।