ਲੁਧਿਆਣਾ, 13 ਮਈ
( ਅਮਨਦੀਪ ਸਿੰਘ )-ਲਾਈਨਮੈਨ ਯੁਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਭਾਈ ਚਤਰ
ਸਿੰਘ ਪਾਰਕ ਲੂਧਿਆਣਾ ਵਿਖੇ
ਸੂਬਾ ਪ੍ਰਧਾਨ ਸ੍ਰ ਦਰਸ਼ਨ ਸਿੰਘ ਰਾਜਿਆ ਦੀ
ਪ੍ਰਧਾਨਗੀ ਹੇਠ ਹੋਈ ਇਸ ਦੀ ਜਾਣਕਾਰੀ ਦਿੰਦੇ ਹੋਈ ਮੀਟਿੰਗ ਵਿਚ ਪੰਜਾਬ ਤੋ ਸੀ ,ਆਰ,ਏ,281/13
ਰਾਂਹੀ 1000 ਲਾਈਨਮੈਨਾਂ
ਦੀ ਭਰਤੀ ਜੋ ਕਿ ਠੇਕਾ ਅਧਾਰ ਤੇ 2
ਸਾਲ ਲਈ ਕੀਤੀ ਗਈ ਸੀ । ਹੁਣ ਅਕਤੂਬਰ ਵਿਚ 2 ਸਾਲ ਖਤਮ ਹੋਣ ਵਾਲੇ ਹਨ। ਸਾਰੇ
ਹੀ ਲਾਈਨਮੈਨ /ਐਸ, ਐਸ, ਏ,ਬਹੂਤ
ਹੀ ਮੇਹਨਤ ਅਤੇ ਇਮਾਨਦਾਰੀ ਨਾਲ ਬਹੂਤ ਹੀ
ਘੱਟ ਤਨਖਾਹ ਤੇ ਮਹਿਕਮੇ ਦੀਆਂ ਸੇਵਾਵਾਂ ਨਿਭਾਅ ਰਹੇ ਹਨ ,ਉਨ੍ਹਾਂ
ਪੰਜਾਬ ਸਰਕਾਰ ਔਰ ਪਾਵਰ ਕੌਮ ਮੈਨੇਜਮੈਂਟ ਤੋ ਪੁਰ ਜੋਰ ਮੰਗ ਕੀਤੀ ਹੈ। ਕੀ 2 ਸਾਲ ਪੂਰੇ ਹੋਣ ਤੇ ਸਾਰੇ ਲਾਈਨਮੈਨ ਨੂੰ ਪੂਰੇ ਸਕੇਲ ਤੇ ਰੈਗੂਲਰ ਕੀਤਾ
ਜਾਵੇ ਸਾਰੇ ਹੀ ਲਾਈਨਮੈਨ ਬਹੂਤ ਦੂਰ ਦੁਰਾਡੇ ਸਟੇਸ਼ਨਾਂ ਤੇ ਚੰਗੇ ਢੰਗ ਨਾਲ ਆਪਣੀਆਂ
ਡਿਊਟੀਆਂ ਨਿਭਾ ਰਹੇ ਹਨ। ਔਰ
ਚੰਗੇ ਢੰਗ ਨਾਲ ਕੰਮ ਕਰ ਰਹੈ ਹਨ । ਜਿਸ ਵਿਚ ਪੰਜਾਬ ਵਿਚੋਂ ਵੱਡੀ ਤਾਈਦਾਦ ਵਿਚ ਲਾਈਨਮੈਨ
ਸ਼ਿਰਕਤ ਕੀਤੀ ਇਸ ਮੀਟਿੰਗ ਵਿਸੇਸ ਤੋਰ ਤੇ ਪੀ, ਐਸ ਪੀ ,ਸੀ ਐਲ,ਦੀ ਇਮਪਲਾਇਜ ਫੈਡਰੇਸ਼ਨ ( ਕੇਸਰੀ ਝੰਡਾ) ਦੇ ਸੂਬਾ ਪ੍ਰਧਾਨ ਸ੍ਰ ਗੁਰਦੇਵ
ਸਿੰਘ ਬੱਲਾ ਪੂਰੀਆ ,ਸੂਬਾਈ ਆਗੂ ਸ੍ਰ ਪੂਰਨ ਸਿੰਘ ਖਾਈ, ਹਰਬੰਸ
ਸਿੰਘ ਬਰਨਾਲਾ,ਰਾਮ ਚੰਦਰ ਖਾਈ, ਪਾਵਨ ਕੁਮਾਰ,ਨੇ ਸ਼ਿਰਕਤ ਕੀਤੀ ਉਨ੍ਹਾਂ ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੇਜਮੈਂਟ ਨਾਲ ਗੱਲਬਾਤ ਕਰਕੇ 1000 ਲਾਈਨਮੈਨਾਂ ਨੂੰ ਪੂਰਾ ਸਕੇਲ ਤੇ ਰੈਗੂਲਰ ਕਰਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਗੁਰੂ ਬਖਸ਼ਿਸ ਸਿੰਘ ਸੰਗਰੂਰ, ਹਰਭਜਨ ਸਿੰਘ, ਜਿਲ੍ਹਾ
ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ,
ਰਮਨਜੀਤ ਸਿੰਘ ਫੁੱਲਾਂ ਵਾਲ,ਹਰਪ੍ਰੀਤ ਸਿੰਘ ਬਿਲਗਾ,ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਜਨਤਾ ਨਗਰ ,ਗੁਰਪ੍ਰੀਤ
ਸਿੰਘ,ਅਮਿਤ ਕੁਮਾਰ,ਵਿੱਕੀ ਗਿੱਲ,ਅਜੈ ਕੁਮਾਰ,ਜਸਕਰਨ ਸਿੰਘ, ਰਜਨੀਸ਼ ਮੱਕੜ,ਮਨਦੀਪ ਮੁਕਤਸਰ, ਕੁਲਦੀਪ ਨਾਥ ਪੁਰਾ, ਅਮਰੀਕ
ਅਨੰਦ ਪੁਰ ਸਾਹਿਬ, ਮੁਖਵਿੰਦਰ ਸਿੰਘ ਖਾਲਸਾ, ਅਜੈ ਕੁਮਾਰ, ਕਾਕਾ ਖੀਵਾ,
ਅੰਗਰੇਜ ਮੋਜੋ , ਮਨਜੋਤ ਬਰਾੜ, ਰਾਜਿੰਦਰ ਪਠਾਨਕੋਟ, ਰਾਜੇਸ਼ ਸੈਣੀ ,ਗੁਰਜੀਤ ਸਿੰਘ ਕਪੂਰਥਲਾ,ਸਰਬਜੀਤ ਪਟਿਆਲਾ,ਗੁਰਪ੍ਰੀਤ ਸਿੰਘ ,ਸੰਦੀਪ ਬਾਜਵਾ, ਦਿਲਬਾਗ ਤਰਨਤਾਰਨ, ਸਤਨਾਮ ਕੋਟਕਪੂਰਾ,ਤਰਲੋਚਨ ਸਿੰਘ, ਗੁਰਪ੍ਰੀਤ ਬਠਿੰਡਾ ਸਮੇਤ ਸੈਂਕੜੇ ਸਾਥੀ ਮੌਜੂਦ ਥੈ ਵਿਚ ਪੰਜਾਬ ਵਿਚੋਂ ਵੱਡੀ ਤਾਈਦਾਦ ਵਿਚ ਲਾਈਨਮੈਨ
ਸ਼ਿਰਕਤ ਕੀਤੀ ਇਸ ਮੀਟਿੰਗ ਵਿਸੇਸ ਤੋਰ ਤੇ ਪੀ, ਐਸ ਪੀ ,ਸੀ ਐਲ,ਦੀ ਇਮਪਲਾਇਜ ਫੈਡਰੇਸ਼ਨ ( ਕੇਸਰੀ ਝੰਡਾ) ਦੇ ਸੂਬਾ ਪ੍ਰਧਾਨ ਸ੍ਰ ਗੁਰਦੇਵ
ਸਿੰਘ ਬੱਲਾ ਪੂਰੀਆ ,ਸੂਬਾਈ ਆਗੂ ਸ੍ਰ ਪੂਰਨ ਸਿੰਘ ਖਾਈ, ਹਰਬੰਸ
ਸਿੰਘ ਬਰਨਾਲਾ,ਰਾਮ ਚੰਦਰ ਖਾਈ, ਪਾਵਨ ਕੁਮਾਰ,ਨੇ ਸ਼ਿਰਕਤ ਕੀਤੀ ਉਨ੍ਹਾਂ ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੇਜਮੈਂਟ ਨਾਲ ਗੱਲਬਾਤ ਕਰਕੇ 1000 ਲਾਈਨਮੈਨਾਂ ਨੂੰ ਪੂਰਾ ਸਕੇਲ ਤੇ ਰੈਗੂਲਰ ਕਰਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਗੁਰੂ ਬਖਸ਼ਿਸ ਸਿੰਘ ਸੰਗਰੂਰ, ਹਰਭਜਨ ਸਿੰਘ, ਜਿਲ੍ਹਾ
ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ,
ਰਮਨਜੀਤ ਸਿੰਘ ਫੁੱਲਾਂ ਵਾਲ,ਹਰਪ੍ਰੀਤ ਸਿੰਘ ਬਿਲਗਾ,ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਜਨਤਾ ਨਗਰ ,ਗੁਰਪ੍ਰੀਤ
ਸਿੰਘ,ਅਮਿਤ ਕੁਮਾਰ,ਵਿੱਕੀ ਗਿੱਲ,ਅਜੈ ਕੁਮਾਰ,ਜਸਕਰਨ ਸਿੰਘ, ਰਜਨੀਸ਼ ਮੱਕੜ,ਮਨਦੀਪ ਮੁਕਤਸਰ, ਕੁਲਦੀਪ ਨਾਥ ਪੁਰਾ, ਅਮਰੀਕ
ਅਨੰਦ ਪੁਰ ਸਾਹਿਬ, ਮੁਖਵਿੰਦਰ ਸਿੰਘ ਖਾਲਸਾ, ਅਜੈ ਕੁਮਾਰ, ਕਾਕਾ ਖੀਵਾ,
ਅੰਗਰੇਜ ਮੋਜੋ , ਮਨਜੋਤ ਬਰਾੜ, ਰਾਜਿੰਦਰ ਪਠਾਨਕੋਟ, ਰਾਜੇਸ਼ ਸੈਣੀ ,ਗੁਰਜੀਤ ਸਿੰਘ ਕਪੂਰਥਲਾ,ਸਰਬਜੀਤ ਪਟਿਆਲਾ,ਗੁਰਪ੍ਰੀਤ ਸਿੰਘ ,ਸੰਦੀਪ ਬਾਜਵਾ, ਦਿਲਬਾਗ ਤਰਨਤਾਰਨ, ਸਤਨਾਮ ਕੋਟਕਪੂਰਾ,ਤਰਲੋਚਨ ਸਿੰਘ, ਗੁਰਪ੍ਰੀਤ ਬਠਿੰਡਾ ਸਮੇਤ ਸੈਂਕੜੇ ਸਾਥੀ ਮੌਜੂਦ ਸਨ