ਲੁਧਿਆਣਾ, 29 ਮਈ (ਹਾਰਦਿਕ ਕੁਮਾਰ)-ਐਮ. ਜੀ. ਐਮ. ਪਬਲਿਕ ਸਕੂਲਦਾ
ਨਤੀਜਾ ਵੀ ਸ਼ਾਨਦਾਰ ਰਿਹਾ ਐਮ. ਜੀ. ਐਮ. ਪਬਲਿਕ ਸਕੂਲ ਦੇ ਵਿਦਿਆਰਥੀ ਪੂਨੀਤ
ਸਿੰਘ ਨੇ 98.4
ਫੀਸਦੀ ਅੰਕਾਂ ਨਾਲ਼
ਲੁਧਿਆਣੇ ਵਿਚ ਦੂਜਾ ਸ਼ਥਾਨ ਪ੍ਰਾਪਤ ਕਰ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਕਿਰਨ ਅਤੇ
ਹਰਸ਼ਦੀਪ ਸਿੰਘ ਨੇ 97 ਫੀਸਦੀ ਨਾਲ਼
ਦੂਜਾ ਜਦਕਿ ਅਵਨੀਤ ਕੌਰ, ਪੂਜਲ ਅਤੇ ਸ਼ਿਵਮ ਅਗਰਵਾਲ ਨੇ 96 ਫੀਸਦੀ ਅੰਕਾਂ ਨਾਲ਼ ਤੀਜਾ ਸਥਾਨ ਹਾਸਲ ਕੀਤਾ। 117 ਵਿਦਿਆਰਥੀਆਂ ਵਿਚੋਂ 53 ਵਿਦਿਆਰਥਿਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੇ ਡਾਇਰੈਕਟਰ ਗੱਜਣ ਸਿੰਘ ਥਿੰਦ ਨੇ
ਵਿਦਿਆਰਥੀਆਂ,
ਉਨਾਂ ਦੇ ਮਾਤਾ-ਪਿਤਾ
ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।
Home
>>
Education
>>
Hardik kumar
>>
Ludhiana
>>
Recent
>> ਐਮ. ਜੀ. ਐਮ. ਪਬਲਿਕ ਸਕੂਲਦਾ ਨਤੀਜਾ ਵੀ ਸ਼ਾਨਦਾਰ ਰਿਹਾ