ਲੁਧਿਆਣਾ, 14 ਜੁਲਾਈ 2022 (ਭਗਵਿੰਦਰ ਪਾਲ ਸਿੰਘ): ਇਸ ਸਾਲ ਭਾਰਤੀ ਸੈਨਿਕ ਬਲਾਂ ਲਈ ਅਗਨੀਵੀਰ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ ਦੇ ਨਾਲ, ਵੋਡਾਫੋਨ ਆਈਡੀਆ ਲਿਮਿਟਡ (ਵੀ ) ਨੇ ਵੀ ਐਪ ਦੇ ਵੀ ਜਾਬਸ ਐਂਡ ਐਜੂਕੇਸ਼ਨ ਪਲੇਟਫਾਰਮ 'ਤੇ ਅਗਨੀਵੀਰ ਕੋਰਸ ਸਮੱਗਰੀ ਉਪਲਬੱਧ ਕਰਾਉਣ ਦਾ ਐਲਾਨ ਕੀਤਾ ਹੈ।
ਵੀ ਦਾ ਉਦੇਸ਼ ਭਾਰਤ ਦੇ ਨੌਜਵਾਨਾਂ ਨੂੰ ਅਗਨੀਵੀਰ ਸਮੇਤ ਵੱਖ-ਵੱਖ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿਚ ਮਦਦ ਕਰਨਾ ਹੈ, ਇਸਦੇ ਮੱਦੇਨਜ਼ਰ ਵੀ ਇੱਕ ਡੂੰਘੀ ਰਿਸਰਚ ਤੋਂ ਬਾਅਦ ਇਹ ਕੋਰਸ ਸਮੱਗਰੀ ਲੈ ਕੇ ਆਇਆ ਹੈ ,ਜਿਸ ਦੀ ਵਰਤੋਂ ਪਲੇਟਫਾਰਮ ਦੁਆਰਾ, ਕਿਤੇ ਵੀ, ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।
ਵੀ ਨੇ ਹਾਲ ਹੀ ਵਿੱਚ ਪਰੀਕਸ਼ਾ ਦੇ ਨਾਲ ਸਾਂਝੇਦਾਰੀ ਵਿੱਚ ਵੀ ਜਾਬਸ ਐਂਡ ਐਜੂਕੇਸ਼ਨ ਪਲੇਟਫਾਰਮ ਲਾਂਚ ਕੀਤਾ ਸੀ, ਜੋ ਕਿ ਸਾਰੀਆਂ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਲਈ ਇੱਕ ਪ੍ਰਮੁੱਖ ਪਲੇਟਫਾਰਮ ਹੈ। ਇਹ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਨੌਕਰੀਆਂ ਦੇ ਚਾਹਵਾਨ ਨੌਜਵਾਨਾਂ ਦੀ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਵਿਚ ਮਦਦ ਕਰਦਾ ਹੈ ।
ਅਗਨੀਵੀਰ ਟੈਸਟ ਸੀਰੀਜ਼ ਨੂੰ ਵਿਸ਼ੇਸ਼ ਤੌਰ 'ਤੇ ਪ੍ਰੀਖਿਆ ਮਾਹਿਰਾਂ ਦੁਆਰਾ ਕੈਡਿਟਸ ਡਿਫੈਂਸ ਅਕੈਡਮੀ,ਦੇਹਰਾਦੂਨ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।
ਵੀ ਐਪ 'ਤੇ ਅਗਨੀਵੀਰ ਟੈਸਟ ਸੀਰੀਜ਼ ਵਿਚ 5 ਟੈਸਟ ਸੀਰੀਜ਼ ਸ਼ਾਮਲ ਹਨ ,ਇਸ ਵਿਚ ਹਰ ਸੀਰੀਜ਼ ਵਿਚ 15 ਟੈਸਟ ਹਨ ਜੋ ਅਗਨੀਵੀਰ ਏਅਰਫੋਰਸ ਐਕਸ ਗਰੁੱਪ, ਅਗਨੀਵੀਰ ਏਅਰਫੋਰਸ ਵਾਈ ਗਰੁੱਪ, ਅਗਨੀਵੀਰ ਏਅਰਫੋਰਸ ਐਕਸ ਐਂਡ ਵਾਈ ਗਰੁੱਪ, ਅਗਨੀਵੀਰ ਨੇਵੀ ਐਮਆਰ ਅਤੇ ਅਗਨੀਵੀਰ ਨੇਵੀ ਐਸਐਸਆਰ ਲਈ ਹਨ । ਇਹ ਆਰਮੀ ਟੈਸਟ ਸੀਰੀਜ਼ ਇਸ ਮਹੀਨੇ ਦੇ ਅੰਤ ਤੱਕ ਐਪ ਵਿਚ ਸ਼ਾਮਲ ਕੀਤੀ ਜਾਵੇਗੀ।
ਵੀ ਦੇ ਉਪਭੋਗਤਾ ਬਿਨਾਂ ਕਿਸੇ ਵਾਧੂ ਫੀਸ ਦੇ ਇੱਕ ਮਹੀਨੇ ਲਈ ਵੀ ਜਾਬਸ ਐਂਡ ਐਜੂਕੇਸ਼ਨ ਪਲੇਟਫਾਰਮ 'ਤੇ ਹੋਰ ਸਰਕਾਰੀ ਪ੍ਰੀਖਿਆਵਾਂ ਦੇ ਨਾਲ-ਨਾਲ ਅਗਨੀਵੀਰ ਪ੍ਰੀਖਿਆ ਦੀ ਤਿਆਰੀ ਸਮੱਗਰੀ ਦਾ ਲਾਭ ਉਠਾ ਸਕਦੇ ਹਨ । ਟ੍ਰਾਇਲ ਪੀਰੀਅਡ ਦੇ ਖਤਮ ਹੋਣ ਤੋਂ ਬਾਅਦ ਉਹ ਸਿਰਫ 249 ਰੁਪਏ ਪ੍ਰਤੀ ਸਾਲ ਦੀ ਮਾਮੂਲੀ ਸਬਸਕ੍ਰਿਪਸ਼ਨ ਨਾਲ ਇਸਦਾ ਲਾਭ ਉਠਾਉਣਾ ਜਾਰੀ ਰੱਖ ਸਕਦੇ ਹਨ। ਇਸਦੇ ਨਾਲ ਹੀ ਉਪਭੋਗਤਾਵਾਂ ਨੂੰ 150 ਤੋਂ ਵੱਧ ਕੇਂਦਰੀ/ਰਾਜ ਸਰਕਾਰੀ ਪ੍ਰੀਖਿਆਵਾਂ ਦੇ ਲਈ ਅਸੀਮਤ ਮੌਕ ਟੈਸਟਾਂ ਤੱਕ ਐਕਸੈਸ ਵੀ ਮਿਲੇਗਾ ।
ਵੀ ਐਪ 'ਤੇ ਅਗਨੀਵੀਰ ਕੋਰਸ ਸਮੱਗਰੀ ਦਾ ਲਾਭ ਲੈਣ ਲਈ ਚਰਨਬੱਧ ਗਾਈਡ:
• ਸਟੈਪ 1: ਆਪਣੇ ਵੀ ਨੰਬਰ ਨਾਲ ਵੀ ਐਪ ਵਿੱਚ ਲੌਗ ਇਨ ਕਰੋ
• ਸਟੈਪ 2: 'ਵੀ ਜਾਬਸ ਐਂਡ ਐਜੂਕੇਸ਼ਨ' ਵਿਕਲਪ 'ਤੇ ਕਲਿੱਕ ਕਰੋ
• ਸਟੈਪ 3: 'ਸਰਕਾਰੀ ਨੌਕਰੀ' ਦਾ ਵਿਕਲਪ ਚੁਣੋ
• ਸਟੈਪ 4: ਆਪਣੇ ਪ੍ਰੋਫਾਈਲ ਵੇਰਵੇ ਭਰੋ ਅਤੇ 'ਡਿਫੈਂਸ ' ਚੁਣੋ
• ਸਟੈਪ 5: ਆਪਣਾ ਅਗਨੀਵੀਰ ਕੋਰਸ ਚੁਣੋ
ਵੀ ਐਪ 'ਤੇ ਵੀ ਜਾਬਸ ਐਂਡ ਐਜੂਕੇਸ਼ਨ ਪਲੇਟਫਾਰਮ ਦੇ ਨਾਲ- ਨਾਲ ਭਾਰਤ ਦਾ ਸਭ ਤੋਂ ਵੱਡਾ ਜਾਬ ਸਰਚ ਪਲੇਟਫਾਰਮ 'ਅਪਨਾ', ਪ੍ਰਮੁੱਖ ਅੰਗਰੇਜ਼ੀ ਲਰਨਿੰਗ ਪਲੇਟਫਾਰਮ 'ਐਨਗੁਰੂ ' ਅਤੇ ਸਰਕਾਰੀ ਰੋਜ਼ਗਾਰ ਪ੍ਰੀਖਿਆ ਦੀ ਤਿਆਰੀ ਵਿੱਚ ਮਾਹਰ 'ਪਰਿਕ੍ਸ਼ਾ' ਸ਼ਾਮਲ ਹਨ ।