Home >> ਟੈਲੀਕਾਮ >> ਨਾਈਟ ਟਾਈਮ ਅਨਲਿਮਟਡ ਡਾਟਾ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਪੇਸ਼ ਕੀਤਾ ਵੀ ਮੈਕਸ ਫੈਮਲੀ ਪੋਸਟਪੇਡ ਪਲਾਨਾਂ ਵਿੱਚ ਡਾਟਾ ਸ਼ੇਅਰਿੰਗ ਅਤੇ ਨਾਈਟ ਟਾਈਮ ਅਨਲਿਮਟਡ ਡਾਟਾ

ਵੀ

ਲੁਧਿਆਣਾ­, 05 ਅਕਤੂਬਰ 2023 (ਭਗਵਿੰਦਰ ਪਾਲ ਸਿੰਘ):
ਉਦਯੋਗ ਜਗਤ ਵਿੱਚ ਪਹਿਲੀ ਵਾਰ 'ਚੋਇਸ' ਫੀਚਰ ਲਿਆਉਣ ਤੋਂ ਬਾਅਦ­ ਜਿਸਦੇ ਦੁਆਰਾ ਵੀ ਮੈਕਸ ਦੇ ਪੋਸਟਪੇਡ ਯੂਜਰ ਆਪਣੇ ਮਨਪਸੰਦ ਫਾਇਦੇ ਚੁਣ ਸਕਦੇ ਹਨ­ ਵੀ ਲੈ ਕੇ ਆਏ ਹਨ ਵੀ ਮੈਕਸ ਫੈਮਲੀ ਪੋਸਟਪੇਡ ਪਲਾਨਾਂ ਵਿੱਚ ਦੋ ਵਿਲੱਖਣ ਪੇਸ਼ਕਸ਼ਾਂ ਡੇਟ ਸ਼ੇਅਰਿੰਗ ਅਤੇ ਨਾਈਟ ਟਾਈਮ ਅਨਲਿਮਟਿਡ ਡਾਟਾ | ਇਨ੍ਹਾਂ ਪ੍ਰੋਡੈਕਟਾਂ ਇਨੋਵੈਸ਼ਨਸ ਦੇ ਨਾਲ ਵੀ ਮੈਕਸ ਫੈਮਲੀ ਪੋਸਟਪੇਲ ਉਪਭੋਗਤਾ ਜ਼ਿਆਦਾ ਡਾਟਾ ਦੇ ਫਾਇਦੇ ਪਾ ਕੇ ਫਿਲਮਾਂ­ ਵੀਡੀਓ­ ਸਟ੍ਰੀਮਿੰਗ­ ਮਿਉਜ਼ਿਕ­ ਗੇਮਾਂ­ ਸਰਫਿੰਗ­ ਚੈਟ ਦਾ ਆਨੰਦ ਮਾਣ ਸਕਦੇ ਹਨ­ ਕੰਮ ਜਾਂ ਪੜ੍ਹਾਈ ਵੀ ਕਰ ਸਕਦੇ ਹਨ |

ਵੀ ਮੈਕਸ ਫੈਮਲੀ ਪੋਸਟਪੇਡ ਪਲਾਨ ਦੇ ਯੂਜਰਜ਼ ਨੂੰ ਵਾਧੁ ਡਾਟੇ ਦੇ ਲਾਭ ਪਹੁੰਚਾਉਣ ਲਈ ਵੀ ਨਵਾਂ ਪ੍ਰਸਤਾਵ ਡਾਟਾ ਸ਼ੇਅਰਿੰਗ ਲੈ ਕੇ ਆਏ ਹਨ­ ਜਿਸ ਵਿੱਚ ਯੂਜਰ ਨੂੰ ਆਪਣੇ ਚੁਣੇ ਗਏ ਪਲਾਨ ਤੋਂ ਇਲਾਵਾ 10ਜੀਬੀ ਤੋਂ ਲੈ ਕੇ 25ਜੀਬੀ ਤੱਕ ਦਾ ਵਾਧੁ ਡਾਟਾ ਕੋਟਾ ਮਿਲਦਾ ਹੈ | ਇਸ ਪ੍ਰਸਤਾਵ ਦੇ ਨਾਲ ਫੈਮਲੀ ਪਲਾਨ ਦੇ ਪ੍ਰਾਇਮਰੀ ਅਤੇ ਸਕੈਂਡਰੀ ਮੈਂਬਰ ਵਾਧੁ ਡਾਟਾ ਕੋਟੇ ਨੂੰ ਸ਼ੇਅਰ ਵੀ ਕਰ ਸਕਦੇ ਹਨ | ਵੀ­ ਵੀ ਮੈਕਸ ਫੈਮਲੀ ਪੋਸਟਪੇਡ ਪਲਾਨਾਂ ਦੇ ਅਧੀਨ ਨਾਈਟ ਟਾਈਮ ਅਨਲਿਮਟਿਡ ਡਾਟਾ ਵੀ ਲੈ ਕੇ ਆਏ ਹਨ­ ਜਿਸਦੇ ਦੁਆਰਾ ਉਪਭੋਗਤਾ ਰਾਤ 12 ਬਜੇ ਤੋਂ ਸਵੇਰੇ 6 ਬਜੇ ਤੱਕ ਟਰੁਲੀ ਅਨਲਿਮਟਿਡ ਡਾਟਾ ਦਾ ਅਨੁਭਵ ਪਾ ਸਕਦੇ ਹਨ |

ਇਸ ਪੇਸ਼ਕਸ਼ ਦੇ ਨਾਲ ਵੀ ਮੈਕਸ 601 ਰੁਪਏ ਫੈਮਲੀ ਪਲਾਨ­ 2 ਕੁਨੈਕਸ਼ਨਾਂ 'ਤੇ ਕੁੱਲ 120 ਜੀਬੀ ਡਾਟਾ ਕੋਟਾ ਦਿੰਦਾ ਹੈ | ਇਸ ਤੋਂ ਇਲਾਵਾ 1001 ਰੁਪਏ ਅਤੇ 1151 ਰੁਪਏ ਦੇ ਵੀ ਮੈਕਸ ਫੈਮਲੀ ਪਲਾਨ 'ਤੇ 4 ਕੁਨੈਕਸ਼ਨਾਂ ਦੇ ਨਾਲ 280 ਜੀਬੀ ਡਾਟਾ ਕੋਟਾ ਅਤੇ 5 ਕੁਨੈਕਸ਼ਨਾਂ ਦੇ ਨਾਲ 325 ਜੀਬੀ ਡਾਟਾ ਕੋਟਾ ਦੇ ਫਾਇਦੇ ਮਿਲਦੇ ਹਨ |

ਸਾਰੇ ਵੀ ਮੈਕਸ ਪੋਸਟਪੇਡ ਪਲਾਨ ਹੋਰ ਵੈਲਯੂ-ਐਡਡ ਫਾਇਦਿਆਂ ਦੇ ਨਾਲ ਆਉਂਦਾ ਹੈ ਜਿਵੇਂ ਵੀ ਗੇਮਸ­ ਵੀ ਮਿਉਜ਼ਿਕ­ ਵੀ ਜੌਬਸ ਐਂਡ ਐਜੁਕੇਸ਼ਨ­ ਵੀ ਮੁਵੀਜ਼ ਐਂਡ ਟੀ.ਵੀ | ਵੀ ਮੈਕਸ ਫੈਮਲੀ ਪੋਸਟਪੇਡ ਪਲਾਨਾਂ ਬਾਰੇ ਜ਼ਿਆਦਾ ਜਾਣਕਾਰੀ ਲਈ ਲੌਗਇਨ ਕਰੋ: https://www.myvi.in/postpaid/family-postpaid-plans
 

Vi Max Family Post Paid Plans- Fixed Benefits

Calls

Unlimited

Unlimited

Unlimited

Data (Primary)

70 GB

140 GB

140 GB

Data (Secondary)

40 GB

40 GB

40 GB

Night Time Unlimited Data (12am to 6am)

Yes

Yes

Yes

Data Roll Over

200 GB

200 GB

200 GB

Data Sharing

10 GB

20 GB

25 GB

SMS

3000

3000

3000

Vi  Movies & TV

Yes

Yes

Yes

Vi Games

Yes

Yes

Yes

Vi Music

Yes

Yes

Yes

Vi Jobs & Education

Yes

Yes

Yes

 
Top