ਲੁਧਿਆਣਾ, 12 ਜੂਨ 2024 (ਭਗਵਿੰਦਰ ਪਾਲ ਸਿੰਘ): ਓਰਮੈਕਸ ਮੀਡੀਆ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ 678 ਮਿਲੀਅਨ ਖੇਡ ਦਰਸ਼ਕ ਹਨ, ਜਿਨ੍ਹਾਂ ਵਿੱਚ ਚੋਟੀ ਦੀਆਂ ਦੋ ਪਸੰਦੀਦਾ ਖੇਡਾਂ ਕ੍ਰਿਕਟ ਅਤੇ ਫੁੱਟਬਾਲ ਦਾ ਕ੍ਰਮਵਾਰ 612 ਮਿਲੀਅਨ ਅਤੇ 305 ਮਿਲੀਅਨ ਦਰਸ਼ਕ ਅਧਾਰ ਹੈ । ਡਿਜੀਟਲ ਵਿਊਇੰਗ ਦੇ ਬਿਹਤਰ ਤਜ਼ਰਬਿਆਂ ਲਈ ਇਨ੍ਹਾਂ ਦਰਸ਼ਕਾਂ ਦੀਆਂ ਵਧ ਰਹੀਆਂ ਤਰਜੀਹਾਂ ਨੂੰ ਪੂਰਾ ਕਰਨ ਲਈ, ਇੱਕ ਪ੍ਰਮੁੱਖ ਦੂਰਸੰਚਾਰ ਸੰਚਾਲਕ ਵੀ ਦਰਸ਼ਕਾਂ ਲਈ ਖੇਡ ਕੰਟੇਂਟ ਲੱਭਣਾ ਅਤੇ ਵੇਖਣਾ ਸਹਿਜ ਅਤੇ ਸਰਲ ਬਣਾ ਰਿਹਾ ਹੈ।
ਇਸ ਸੀਜ਼ਨ ਵਿੱਚ, ਵੀ ਦੇ ਉਪਭੋਗਤਾ ਡਿਜ਼ਨੀ + ਹਾਟਸਤਾਰ 'ਤੇ ਵਿਸ਼ਵ ਦਾ ਸਭ ਤੋਂ ਵੱਡਾ ਟੀ 20 ਕ੍ਰਿਕਟ ਟੂਰਨਾਮੈਂਟ, ਯੂਈਐੱਫਏ ਯੂਰੋ 2024 ਅਤੇ ਕੋਪਾ ਅਮਰੀਕਾ ਆਦਿ ਵੀ ਮੂਵੀਜ਼ ਅਤੇ ਟੀਵੀ ਐਪ ਦੇ ਇੱਕ ਸਬਸਕ੍ਰਿਪਸ਼ਨ ਪਲਾਨ ਨਾਲ ਦੇਖ ਸਕਦੇ ਹਨ । ਆਪਣੇ ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਂਦੇ ਹੋਏ, ਵੀ ਉਹਨਾਂ ਨੂੰ ਕਨੇਕਟਡ ਟੀਵੀ ਰਾਹੀਂ ਇਨ੍ਹਾਂ ਪ੍ਰੋਗਰਾਮਾਂ ਨੂੰ ਸਟ੍ਰੀਮ ਕਰਨ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ, ਜਿਸ ਨਾਲ ਵਿਊਇੰਗ ਅਨੁਭਵ ਵਧੇਰੇ ਸ਼ਾਨਦਾਰ ਬਣ ਜਾਂਦਾ ਹੈ।
ਸਿਰਫ ਇਹ ਹੀ ਨਹੀਂ ! ਵੀ ਨੇ ਡਿਜ਼ਨੀ ਪਲਸ ਹੌਟਸਟਾਰ ਅਤੇ ਸੋਨੀ ਲਿਵ ਤੱਕ ਪਹੁੰਚ ਨੂੰ ਸਰਲ ਬਣਾਉਣ ਲਈ ਇੱਕ ਵਿਸ਼ੇਸ਼ ਬੰਡਲਡ ਸਬਸਕ੍ਰਿਪਸ਼ਨ ਵੀ ਲਾਂਚ ਕੀਤੀ ਹੈ, ਤਾਂ ਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਕ੍ਰਿਕਟ ਅਤੇ ਫੁੱਟਬਾਲ ਦੇ ਪ੍ਰਸ਼ੰਸਕ ਆਪਣੀ ਮਨਪਸੰਦ ਸਪੋਰਟ ਦਾ ਇੱਕ ਪਲ ਵੀ ਨਾ ਗੁਆਉਣ।
ਵੀ ਦੇ ਉਪਭੋਗਤਾ ਸਾਰੀਆਂ ਖੇਡਾਂ ਦਾ ਅਨੰਦ ਕਿਵੇਂ ਲੈ ਸਕਦੇ ਹਨ, ਇਸ 'ਤੇ ਇੱਕ ਨਜ਼ਰ :
ਵੀ ਮੂਵੀਜ਼ ਐਂਡ ਟੀਵੀ- ਸਾਰੇ ਲਾਈਵ ਸਪੋਰਟਸ ਐਕਸ਼ਨ ਲਈ ਵਨ ਪਲਾਨ, ਵਨ ਸਬਸਕ੍ਰਿਪਸ਼ਨ
199 ਰੁਪਏ ਪ੍ਰਤੀ ਮਹੀਨਾ (ਪੋਸਟ-ਪੇਡ) ਅਤੇ 202 ਰੁਪਏ ਪ੍ਰਤੀ ਮਹੀਨਾ (ਪ੍ਰੀ-ਪੇਡ) ਵੀ ਮੂਵੀਜ਼ ਅਤੇ ਟੀਵੀ ਪ੍ਰੋ ਪਲਾਨ-ਉਪਭੋਗਤਾਵਾਂ ਦੇ ਓਟੀਟੀ ਅਨੁਭਵ ਨੂੰ ਸਰਲ ਅਤੇ ਪਹੁੰਚਯੋਗ ਬਣਾਉਂਦਾ ਹੈ
• ਨਿਰਵਿਘਨ ਪਹੁੰਚ: ਡਿਜ਼ਨੀ ਪਲਸ ਹੌਟਸਟਾਰ 'ਤੇ ਵਿਸ਼ਵ ਦਾ ਸਭ ਤੋਂ ਵੱਡਾ ਟੀ 20 ਕ੍ਰਿਕਟ ਟੂਰਨਾਮੈਂਟ, ਸੋਨੀ ਲਿਵ 'ਤੇ ਯੂਈਐੱਫਏ ਯੂਰੋ 2024 ਅਤੇ ਜ਼ਿੰਬਾਬਵੇ ਦਾ ਭਾਰਤ ਦੌਰਾ, ਅਤੇ ਸ਼੍ਰੀਲੰਕਾ ਦਾ ਭਾਰਤ ਦੌਰਾ, ਕੋਪਾ ਅਮਰੀਕਾ ਲਈ ਫੈਨ ਕੋਡ, ਹੋਰ ਵਾਧੂ ਲਾਭਾਂ ਦੇ ਨਾਲ ਉਪਲਬਧ
• ਵੱਡੇ ਪਰਦੇ ਦਾ ਤਜਰਬਾ ! ਵੀ ਮੂਵੀਜ਼ ਐਂਡ ਟੀਵੀ ਐਂਡਰਾਇਡ/ਗੂਗਲ ਟੀਵੀ, ਸੈਮਸੰਗ ਟੀਵੀ, ਐਮਾਜ਼ਾਨ ਫਾਇਰਸਟਿਕ ਟੀਵੀ, ਐਂਡਰਾਇਡ ਮੋਬਾਈਲ, ਆਈਓਐਸ ਮੋਬਾਈਲ ਅਤੇ ਵੈੱਬ ਸਮੇਤ ਕਨੇਕਟਡ ਟੀਵੀ ਕੰਪੇਟਿਬਲ ਹੈ।
ਜਿਆਦਾ ਮਨੋਰੰਜਨ : ਉਪਭੋਗਤਾ ਇੱਕੋ ਸਬਸਕ੍ਰਿਪਸ਼ਨ ਦੇ ਤਹਿਤ ਕਈ ਭਾਰਤੀ ਭਾਸ਼ਾਵਾਂ ਵਿੱਚ 13 ਤੋਂ ਵੱਧ ਓਟੀਟੀ ਪਲੇਟਫਾਰਮਾਂ, 400 ਤੋਂ ਵੱਧ ਟੀਵੀ ਚੈਨਲਾਂ, 15000 ਤੋਂ ਵੱਧ ਫਿਲਮਾਂ ਤੱਕ ਪਹੁੰਚ ਪ੍ਰਾਪਤ ਕਰਨ ਦੇ ਯੋਗ ਹੋਣਗੇ ।
ਕ੍ਰਿਕਟ ਅਤੇ ਫੁੱਟਬਾਲ ਪ੍ਰੇਮੀਆਂ ਲਈ, ਵੀ ਨੇ ਡਿਜ਼ਨੀ + ਹੌਟਸਟਾਰ ਅਤੇ ਸੋਨੀ ਲਿਵ ਪ੍ਰੀਪੇਡ ਲਈ ਵਿਸ਼ੇਸ਼ ਓਟੀਟੀ ਬੰਡਲ ਪਲਾਨ ਦੀ ਪੇਸ਼ਕਸ਼ ਕੀਤੀ ਹੈ :
ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਵਿਸ਼ੇਸ਼ ਡਾਟਾ ਐਡ- ਆਨ ਪੈਕ : ਆਪਣੇ ਮੋਬਾਈਲ ਫ਼ੋਨਾਂ ਰਾਹੀਂ ਡਿਜ਼ਨੀ + ਹੋਟਸਤਾਰ ਐਚਡੀ 'ਤੇ ਟੀ 20 ਕ੍ਰਿਕਟ ਟੂਰਨਾਮੈਂਟ ਨਾਲ ਕਨੇਕਟਡ ਰਹੋ। ਸਿਰਫ 169 ਰੁਪਏ ਵਿੱਚ, ਉਪਭੋਗਤਾ 30 ਦਿਨਾਂ ਦੀ ਵੈਧਤਾ ਦੇ ਨਾਲ ਤਿੰਨ ਮਹੀਨਿਆਂ ਲਈ ਡਿਜ਼ਨੀ + ਹੌਟਸਟਾਰ ਮੋਬਾਈਲ ਸਬਸਕ੍ਰਿਪਸ਼ਨ ਅਤੇ 8 ਜੀਬੀ ਡਾਟਾ ਦਾ ਆਨੰਦ ਲੈ ਸਕਦੇ ਹਨ ।
• ਫੁੱਟਬਾਲ ਦੇ ਜਨੂੰਨੀਆਂ ਲਈ ਪੇਸ਼ ਕੀਤਾ ਸੋਨੀ ਲਿਵ ਬੰਡਲ: ਵੀ ਦੇ ਕਿਫਾਇਤੀ ਰੀਚਾਰਜ ਪੈਕ ਨਾਲ ਯੂਈਐੱਫਏ ਯੂਰੋ, ਜ਼ਿੰਬਾਬਵੇ ਦਾ ਭਾਰਤ ਦੌਰਾ, ਅਤੇ ਸ਼੍ਰੀਲੰਕਾ ਦਾ ਭਾਰਤ ਦੌਰਾ ਆਦਿ ਖੇਡ ਦੇ ਇੱਕ- ਇੱਕ ਪਲ ਦੀ ਪਹੁੰਚ ਪ੍ਰਾਪਤ ਕਰੋਃ
903 ਰੁਪਏ ਦੇ ਪਲਾਨ ਵਿੱਚ ਸੋਨੀ ਲਿਵ ਪ੍ਰੀਮੀਅਮ ਮੋਬਾਈਲ ਦੀ 90 ਦਿਨ ਦੀ ਸਬਸਕ੍ਰਿਪਸ਼ਨ ਅਤੇ 2 ਜੀਬੀ /ਦਿਨ ਡਾਟਾ + ਅਨਲਿਮਿਟਡ ਕਾਲਾਂ ਸ਼ਾਮਲ ਹਨ।
369 ਰੁਪਏ ਦੇ ਪਲਾਨ ਵਿੱਚ ਸੋਨੀ ਲਿਵ ਪ੍ਰੀਮੀਅਮ ਮੋਬਾਈਲ ਦੀ 30 ਦਿਨ ਦੀ ਸਬਸਕ੍ਰਿਪਸ਼ਨ ਅਤੇ 2 ਜੀਬੀ/ਦਿਨ ਡਾਟਾ + ਅਨਲਿਮਿਟਡ ਕਾਲਾਂ ਸ਼ਾਮਲ ਹਨ।
82 ਰੁਪਏ ਦੇ ਪਲਾਨ ਵਿੱਚ ਸੋਨੀ ਲਿਵ ਪ੍ਰੀਮੀਅਮ ਮੋਬਾਈਲ ਦੀ 28 ਦਿਨ ਦੀ ਸਬਸਕ੍ਰਿਪਸ਼ਨ ਅਤੇ 4 ਜੀਬੀ ਡਾਟਾ 14 ਦਿਨਾਂ ਲਈ ਵੈਲਿਡ ਹੈ।
ਪੋਸਟਪੈਡ:
ਕ੍ਰਿਕਟ ਪ੍ਰਸ਼ੰਸਕਾਂ ਲਈ ਡਾਟਾ ਐਡ ਆਨ ਪੈਕ : ਮੋਬਾਈਲ ਫ਼ੋਨਾਂ ਰਾਹੀਂ ਐਚਡੀ ਡਿਜ਼ਨੀ + ਹੋਟਸਤਾਰ 'ਤੇ ਵਿਸ਼ਵ ਦੇ ਸਭ ਤੋਂ ਵੱਡੇ ਟੀ 20 ਕ੍ਰਿਕਟ ਟੂਰਨਾਮੈਂਟ ਨਾਲ ਜੁੜੇ ਰਹੋ। ਸਿਰਫ਼ 499 ਰੁਪਏ ਵਿੱਚ, ਵੀ ਦੇ ਉਪਭੋਗਤਾ 1 ਸਾਲ ਅਤੇ 20GB ਡਾਟਾ ਲਈ ਡਿਜ਼ਨੀ + ਹੋਟਸਤਾਰ ਮੋਬਾਈਲ ਗਾਹਕੀ ਦਾ ਆਨੰਦ ਲੈ ਸਕਦੇ ਹਨ।
• ਫੁੱਟਬਾਲ ਦੇ ਜਨੂੰਨੀ ਦਰਸ਼ਕਾਂ ਲਈ ਡਾਟਾ ਐਡ ਆਨ ਪੈਕ: ਆਪਣੇ ਟੀਵੀ/ਫੋਨ 'ਤੇ ਯੂਈਐੱਫਏ ਯੂਰੋ ਦੀ ਪੂਰੀ ਖੇਡ ਤੱਕ ਪਹੁੰਚ ਪ੍ਰਾਪਤ ਕਰੋ। ਸਿਰਫ 100 ਰੁਪਏ ਪ੍ਰਤੀ ਮਹੀਨਾ ਵਿੱਚ, ਉਪਭੋਗਤਾ ਸੋਨੀ ਲਿਵ ਪ੍ਰੀਮੀਅਮ (ਟੀਵੀ + ਮੋਬਾਈਲ) ਸਬਸਕ੍ਰਿਪਸ਼ਨ ਅਤੇ 10 ਜੀਬੀ ਡੇਟਾ ਦਾ ਆਨੰਦ ਲੈ ਸਕਦੇ ਹਨ।
ਇਸ ਤੋਂ ਇਲਾਵਾ, ਦੋਵੇਂ ਡਿਜ਼ਨੀ ਪਲਸ ਹੋਟਸਟਾਰ ਮੋਬਾਈਲ ਅਤੇ ਸੋਨੀ ਲਿਵ ਪ੍ਰੀਮੀਅਮ ਮੋਬਾਈਲ ਸਬਸਕ੍ਰਿਪਸ਼ਨ ਪੋਸਟਪੇਡ ਗਾਹਕਾਂ ਲਈ ਵੀ ਮੈਕਸ ਅਤੇ ਪਰਿਵਾਰਕ ਪੋਰਟਫੋਲੀਓ 'ਤੇ 401 ਰੁਪਏ ਪ੍ਰਤੀ ਮਹੀਨਾ (ਜੀਐਸਟੀ ਨੂੰ ਛੱਡ ਕੇ) ਦੇ ਵਿਕਲਪ ਲਾਭਾਂ ਵਜੋਂ ਉਪਲਬਧ ਕਰਵਾਏ ਗਏ ਹਨ। ਵੀ ਮੈਕਸ 701 ਰੁਪਏ ਅਤੇ ਰੈਡ ਐਕਸ 1101 ਰੁਪਏ ਮਾਸਿਕ ਕਿਰਾਏ ਦੇ ਪਲਾਨ (ਜੀਐਸਟੀ ਨੂੰ ਛੱਡ ਕੇ) 'ਤੇ ਵੀਆਈ ਡਿਜ਼ਨੀ + ਹੌਟਸਟਾਰ ਸੁਪਰ (ਟੀਵੀ + ਮੋਬਾਈਲ) ਅਤੇ ਸੋਨੀ ਲਿਵ ਪ੍ਰੀਮੀਅਮ (ਟੀਵੀ + ਮੋਬਾਈਲ) ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰਦਾ ਹੈ।