ਆਈਕਿਆ (IKEA) ਨੇ ਉੱਤਰੀ ਭਾਰਤ ਵਿੱਚ ਪ੍ਰਵੇਸ਼ ਦਾ ਐਲਾਨ ਕੀਤਾਆਈਕਿਆ (IKEA) ਨੇ ਉੱਤਰੀ ਭਾਰਤ ਵਿੱਚ ਪ੍ਰਵੇਸ਼ ਦਾ ਐਲਾਨ ਕੀਤਾ

ਅੰਮ੍ਰਿਤਸਰ/ਲੁਧਿਆਣਾ, 27 ਫਰਵਰੀ 2025(ਭਗਵਿੰਦਰ ਪਾਲ ਸਿੰਘ): ਦੁਨੀਆ ਦਾ ਸਭ ਤੋਂ ਪਿਆਰਾ 82 ਸਾਲ ਪੁਰਾਣਾ ਸਵੀਡਿਸ਼ ਘਰੇਲੂ ਫਰਨੀਚਰ ਰਿਟੇਲਰ, ਆਈਕਿਆ (IKEA), ਦਿੱਲੀ-NCR ਅਤੇ ਆਗਰਾ, ਪ੍ਰਯਾਗਰਾਜ …

Read more »
27Feb2025

ਪਾਵਰਹਾਊਸ ਰਣਵੀਰ ਸਿੰਘ ਸਕੌਡਾ ਆਟੋ ਇੰਡੀਆ ਲਈ ਪਹਿਲਾ 'ਬ੍ਰਾਂਡ ਸੁਪਰਸਟਾਰ'ਪਾਵਰਹਾਊਸ ਰਣਵੀਰ ਸਿੰਘ ਸਕੌਡਾ ਆਟੋ ਇੰਡੀਆ ਲਈ ਪਹਿਲਾ 'ਬ੍ਰਾਂਡ ਸੁਪਰਸਟਾਰ'

ਸਕੌਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ, ਪੇਟਰ ਜਨੇਬਾ ਦੇ ਨਾਲ ਰਣਵੀਰ ਸਿੰਘਲੁਧਿਆਣਾ, 21 ਫਰਵਰੀ, 2025 (ਭਗਵਿੰਦਰ ਪਾਲ ਸਿੰਘ): ਆਪਣੀ ਪਹਿਲੀ ਸਬ-4-ਮੀਟਰ ਐੱਸ.ਯੂ.ਵੀ., ਕਾਇਲਾਕ ਪੇਸ਼ ਕਰਨ ਤੋਂ ਤੁਰੰਤ ਬਾਅਦ, ਸਕੌਡਾ ਆਟੋ ਇੰਡੀਆ ਨੇ ਪਾਵਰਹਾਊਸ ਰਣਵੀਰ ਸਿੰਘ ਨੂੰ ਆਪਣਾ ਪਹਿਲਾ 'ਬ੍ਰਾਂਡ ਸੁਪਰਸਟਾਰ' …

Read more »
21Feb2025

ਸ਼੍ਰੀ ਰੇਣੂਕਾ ਸ਼ੂਗਰਜ਼ ਲਿਮਟਿਡ (ਐਸਆਰਐਸਐਲ) ਲਗਾਤਾਰ ਵਾਧਾ ਦਰਜ਼ ਕਰ ਰਹੀਸ਼੍ਰੀ ਰੇਣੂਕਾ ਸ਼ੂਗਰਜ਼ ਲਿਮਟਿਡ (ਐਸਆਰਐਸਐਲ) ਲਗਾਤਾਰ ਵਾਧਾ ਦਰਜ਼ ਕਰ ਰਹੀ

ਲੁਧਿਆਣਾ, 14 ਫਰਵਰੀ, 2025 (ਭਗਵਿੰਦਰ ਪਾਲ ਸਿੰਘ): ਸ਼੍ਰੀ ਰੇਣੂਕਾ ਸ਼ੂਗਰਜ਼ ਲਿਮਟਿਡ - ਭਾਰਤ ਦੇ ਸਭ ਤੋਂ ਵੱਡੇ ਖੰਡ ਅਤੇ ਗ੍ਰੀਨ ਐਨਰਜੀ (ਈਥੇਨੌਲ ਅਤੇ ਨਵਿਆਉਣਯੋਗ ਊਰਜਾ) ਉਤਪਾਦਕਾਂ ਵਿੱਚੋਂ ਇੱਕ ਅਤੇ ਵਿਲਮਰ ਸ਼ੂਗਰ ਐਂਡ ਐਨਰਜੀ …

Read more »
14Feb2025

ਵੀ ਨੇ ਬਲੂ ਰਿਬਨ ਬੈਗਸ ਦੇ ਨਾਲ ਭਾਈਵਾਲੀ ਵਿੱਚ ਆਪਣੇ ਸਾਰੇ ਪੋਸਟਪੇਡ ਅੰਤਰਰਾਸ਼ਟਰੀ ਰੋਮਿੰਗ ਪੈਕਾਂ 'ਤੇ ਬੈਗੇਜ ਪ੍ਰੋਟੈਕਸ਼ਨ ਦੀ ਸ਼ੁਰੂਆਤ ਕੀਤੀਵੀ ਨੇ ਬਲੂ ਰਿਬਨ ਬੈਗਸ ਦੇ ਨਾਲ ਭਾਈਵਾਲੀ ਵਿੱਚ ਆਪਣੇ ਸਾਰੇ ਪੋਸਟਪੇਡ ਅੰਤਰਰਾਸ਼ਟਰੀ ਰੋਮਿੰਗ ਪੈਕਾਂ 'ਤੇ ਬੈਗੇਜ ਪ੍ਰੋਟੈਕਸ਼ਨ ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ/ਲੁਧਿਆਣਾ, 11 ਫਰਵਰੀ, 2025 (ਭਗਵਿੰਦਰ ਪਾਲ ਸਿੰਘ): ਵੀ, ਭਾਰਤ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ, ਨੇ ਆਪਣੇ ਸਾਰੇ ਪੋਸਟਪੇਡ ਅੰਤਰਰਾਸ਼ਟਰੀ ਰੋਮਿੰਗ ਪੈਕਾਂ ਵਿੱਚ ਬੈਗੇਜ ਪ੍ਰੋਟੈਕਸ਼ਨ ਸੇਵਾਵਾਂ ਨੂੰ ਜੋੜ ਕੇ ਆਪਣੀ ਅੰਤਰਰਾਸ਼ਟਰੀ …

Read more »
11Feb2025

ਜਿੰਮੀ ਸ਼ੇਰਗਿੱਲ ਨੇ 'ਖੂਬ ਚਲੇਗਾ' ਕੈਂਪੇਨ ਦੀ ਸਫ਼ਲਤਾ ਤੋਂ ਬਾਅਦ ਐਚਐਮਡੀ ਨਾਲ ਜਾਰੀ ਰੱਖਿਆ ਆਪਣਾ ਸਫ਼ਰਜਿੰਮੀ ਸ਼ੇਰਗਿੱਲ ਨੇ 'ਖੂਬ ਚਲੇਗਾ' ਕੈਂਪੇਨ ਦੀ ਸਫ਼ਲਤਾ ਤੋਂ ਬਾਅਦ ਐਚਐਮਡੀ ਨਾਲ ਜਾਰੀ ਰੱਖਿਆ ਆਪਣਾ ਸਫ਼ਰ

ਚੰਡੀਗੜ੍ਹ/ਲੁਧਿਆਣਾ, 04 ਫਰਵਰੀ 2025 (ਭਗਵਿੰਦਰ ਪਾਲ ਸਿੰਘ): ਹਿਊਮਨ ਮੋਬਾਈਲ ਡਿਵਾਈਸ ਨੇ ਅੱਜ ਮਸ਼ਹੂਰ ਅਭਿਨੇਤਾ ਜਿੰਮੀ ਸ਼ੇਰਗਿੱਲ ਨਾਲ ਆਪਣੀ ਸਫਲ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੀ ਘੋਸ਼ਣਾ ਕੀਤੀ ਹੈ , ਅਤੇ ਭਾਰਤ ਵਿੱਚ ਐਚਐਮਡੀ ਦੇ …

Read more »
04Feb2025

ਵੀ ਮੂਵੀਜ਼ ਐਂਡ ਟੀਵੀ ਐਪ ਤੇ ਇੱਕ ਸਬਸਕ੍ਰਿਪਸ਼ਨ ਨਾਲ 17 ਓਟੀਟੀ ਦੇ ਲਾਭਵੀ ਮੂਵੀਜ਼ ਐਂਡ ਟੀਵੀ ਐਪ ਤੇ ਇੱਕ ਸਬਸਕ੍ਰਿਪਸ਼ਨ ਨਾਲ 17 ਓਟੀਟੀ ਦੇ ਲਾਭ

ਲੁਧਿਆਣਾ, 01 ਫਰਵਰੀ, 2025 (ਭਗਵਿੰਦਰ ਪਾਲ ਸਿੰਘ): ਅਜੌਕੇ ਦੌਰ ਵਿਚ ਸਾਰੇ ਓਟੀਟੀ ਪਲੇਟਫਾਰਮਾਂ 'ਤੇ ਆਪਣੇ ਮਨਪਸੰਦ ਕੰਟੇਂਟ ਦਾ ਆਨੰਦ ਲੈਣਾ ਚਾਹੁੰਦੇ ਹਨ। ਭਾਵੇਂ ਇਹ ਮੋਬਾਈਲ ਹੋਵੇ ਲੈਪਟਾਪ ਜਾਂ ਟੈਬਲੇਟ ਸਕ੍ਰੀਨਾਂ, ਜਾਂ ਟੀਵੀ, …

Read more »
01Feb2025
 
Top