
ਲੁਧਿਆਣਾ, 05 ਸਤੰਬਰ 2024 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਡੈਕੋਰੇਟਿਵ ਪੇਂਟ ਉਦਯੋਗ ਵਿੱਚ ਇੰਟੀਰੀਅਲ ਇਮਲਜ਼ਨ ਦੀ ਡਿਊਲਕਸ ਵੈਲਵੇਟ ਟੱਚ ਰੇਂਜ ਦੇ ਨਾਲ ਚਾਰ ਦਹਾਕਿਆਂ ਤੱਕ ਗਾਹਕਾਂ ਦਾ ਲਕਜ਼ਰੀ ਅਨੁਭਵ ਪ੍ਰਦਾਨ ਕਰਨ ਤੋਂ ਬਾਅਦ ਹੁਣ ਐਕਜ਼ੋਨੋਬੇਲ ਇੰਡੀਆ ਲਿਮਿਟੇਡ ਦੇਸ਼ ਵਿੱਚ ਆਪਣੇ ਪਹਿਲੇ ਉਬਰ ਲਕਜ਼ਰੀ ਇੰਟੀਰੀਅਰ ਇਮਲਜ਼ਨ ਡਿਊਲਕਸ ਵੈਲਵੇਟ ਟੱਚ ਐਟਰਨਾ ਦੇ ਨਾਲ ਲਕਜ਼ਰੀ ਨੂੰ ਨਵੀ…