
ਲੁਧਿਆਣਾ, 15 ਅਕਤੂਬਰ, 2024 (ਭਗਵਿੰਦਰ ਪਾਲ ਸਿੰਘ): ਇੰਡੀਅਨ ਸਟੋ੍ਰਕ ਐਸੋਸੀਏਸ਼ਨ (ਆਈ.ਐਸ.ਏ) ਨੇ ਮਿਸ਼ਨ ਬ੍ਰੇਨ ਅਟੈਕ ਦੀ ਸ਼ੁਰੂਆਤ ਕੀਤੀ ਹੈ ਜਿਸਦਾ ਉਦੇਸ਼ ਸਟ੍ਰੋਕ ਦੀ ਰੋਕਥਾਮ ਤੁਰੰਤ ਇਲਾਜ ਅਤੇ ਮੁੜ ਵਸੇਬੇ ਵਿੱਚ ਸਿਹਤ ਸੇਵਾ ਪੇਸ਼ੇਵਰਾਂ ਦੀ ਜਾਗਰੂਕਤਾ ਸਿੱਖਿਆ ਅਤੇ ਸਿਖਲਾਈ ਨੂੰ ਵਧਾਉਣਾ ਹੈ। ਮੁਹਿੰਮ ‘‘ਈਚ ਵਨ ਟੀਚ ਵਨ” ਭਾਰਤ ਭਰ ਵਿੱਚ ਸਟੋ੍ਰਕ ਦੇ ਮਾਮਲਿਆਂ ਵਿੱਚ ਖਤਰਨ…