
ਲੁਧਿਆਣਾ, 17 ਜੂਨ 2022 (ਭਗਵਿੰਦਰ ਪਾਲ ਸਿੰਘ): ਆਈਸੀਆਈਸੀਆਈ ਬੈਂਕ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਬਿਜ਼ਨੇਸ ਬੈਂਕਿੰਗ ਲਈ ਆਪਣੀ ਕਿਸਮ ਦੀ ਪਹਿਲਾ ਐਪ ਇੰਸਟਾਬਿਜ਼ ਦੂਜੇ ਬੈਂਕਾਂ ਦੇ ਗਾਹਕਾਂ ਸਮੇਤ ਸਾਰਿਆਂ ਲਈ ਬਹੁਤ ਸਾਰੇ ਲਾਭ ਪ੍ਰਦਾਨ ਕਰੇਗਾ। ਬੈਂਕ ਨੇ ਕਿਹਾ ਕਿ ਇੰਸਟਾਬਿਜ਼ ਦਾ ਉਦੇਸ਼ ਪੰਜਾਬ ਅਤੇ ਹਰਿਆਣਾ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ (ਐਮਐਸਐਮਈ ) ਉੱਦਮਾਂ ਨੂੰ ਵਧਣ…