
ਲੁਧਿਆਣਾ, 04 ਮਾਰਚ, 2023 (ਭਗਵਿੰਦਰ ਪਾਲ ਸਿੰਘ): ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ ਆਪਣੇ ਸਲਾਨਾ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਏਕ ਸ਼ਾਮ ਸਾਹਿਰ ਦੇ ਨਾਮ ਸੰਗੀਤਕ ਨਾਟਕ ਏਕ ਥਾ ਰਾਜਾ ਦੀ ਆਲ ਇੰਡੀਆ ਲਾਂਚ ਦੀ ਮੇਜ਼ਬਾਨੀ ਕੀਤੀ, ਪ੍ਰਸਿੱਧ ਸ਼ਾਇਰ ਅਤੇ ਗੀਤਕਾਰ, ਰਾਜਾ ਮੇਹਦੀ ਅਲੀ ਖਾਨ 'ਤੇ ਆਧਾਰਿਤ ਜੀਵਨੀ ਵਿੱਚ ਬੁਣਿਆ ਗਿਆ ਇਸ ਸੰਗੀਤ ਨਾਟਕ ਵਿਚ ਉਹਨਾਂ ਦੀਆਂ ਕੁਝ ਕਵ…