
ਲੁਧਿਆਣਾ, 19 ਜੁਲਾਈ 2024 (ਭਗਵਿੰਦਰ ਪਾਲ ਸਿੰਘ): ਇਸ ਪ੍ਰਾਈਮ ਡੇਅ ਦੇ ਮੌਕੇ 'ਤੇ, ਛੋਟੇ ਕਾਰੋਬਾਰ Amazon.in' ਤੇ ਘਰ ਅਤੇ ਰਸੋਈ, ਫੈਸ਼ਨ ਐਂਡ ਗਰੂਮਿੰਗ , ਜਵੇਲਰੀ , ਹੱਥ ਨਾਲ ਬਣੇ ਉਤਪਾਦ ਅਤੇ ਹੋਰ ਬਹੁਤ ਸਾਰੀਆਂ ਸ਼੍ਰੇਣੀਆਂ ਵਿੱਚ 3200 ਤੋਂ ਵੱਧ ਨਵੇਂ ਉਤਪਾਦ ਲਾਂਚ ਕਰ ਰਹੇ ਹਨ । ਬੇਹੋਮਾ , ਡ੍ਰੀਮ ਆਫ ਗਲੋਰੀ , ਓਰਿਕ ਸਪਾਈਸਸ ਅਤੇ ਹੋਰ ਬ੍ਰਾਂਡ ਆਪਣੇ ਵਿਲੱਖਣ ਉਤ…