ਵੀ ਨੇ ਆਪਣੇ ਗਾਹਕਾਂ ਨੂੰ ਵਿਸ਼ਵ ਪੱਧਰੀ ਹਾਈਪਰ ਕੈਜ਼ੂਅਲ ਗੇਮਾਂ ਦਾ ਅਨੁਭਵ ਪ੍ਰਦਾਨ ਕਰਨ ਲਈ ਗੇਮਲੋਫਟ ਨਾਲ ਰਣਨੀਤਕ ਸਾਂਝੇਦਾਰੀ 'ਤੇ ਕੀਤੇ ਦਸਤਖਤ
ਲੁਧਿਆਣਾ, 23 ਦਸੰਬਰ, 2023 (ਭਗਵਿੰਦਰ ਪਾਲ ਸਿੰਘ) : ਪ੍ਰਮੁੱਖ ਦੂਰਸੰਚਾਰ ਆਪਰੇਟਰ ਵੀ, ਨੇ ਵਿਸ਼ਵ ਪੱਧਰ 'ਤੇ ਮਸ਼ਹੂਰ ਮੋਬਾਈਲ ਵੀਡੀਓ ਗੇਮ ਡਿਵੈਲਪਰ, ਗੇਮਲੋਫਟ ਨਾਲ...