
ਲੁਧਿਆਣਾ, 29 ਜੁਲਾਈ, 2022 (ਭਗਵਿੰਦਰ ਪਾਲ ਸਿੰਘ): ਆਈ. ਸੀ. ਐਸ. ਸੀ ਅਤੇ ਆਈ. ਐਸ. ਸੀ ਕੌਂਸਲ ਪ੍ਰੀਖਿਆਵਾਂ ਦੇ ਸੈਸ਼ਨ 2021-22 ਦੇ ਅਕਾਦਮਿਕ ਪ੍ਰਾਪਤੀਆਂ ਲਈ ਪ੍ਰਸ਼ੰਸਾ ਕਰਨ ਲਈ, 29 ਜੁਲਾਈ, 2022 ਨੂੰ ਮਿੱਤਲ ਆਡੀਟੋਰੀਅਮ ਵਿੱਚ ਸਤਪਾਲ ਮਿੱਤਲ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ । ਇਸ ਮੌਕੇ ਤੇ ਸਤ ਪਾਲ ਮਿੱਤਲ ਸਕੂਲ ਦੇ ਚੇਅਰਮੈਨ ਰਾਕੇਸ਼ ਭਾਰਤ…