
ਲੁਧਿਆਣਾ, 03 ਅਗਸਤ, 2024 (ਭਗਵਿੰਦਰ ਪਾਲ ਸਿੰਘ): ਟਾਟਾ ਕੰਜ਼ਿਊਮਰ ਪ੍ਰੋਡਕਟਸ ਪੋਰਟਫੋਲੀਓ ਦੇ ਪ੍ਰਮੁੱਖ ਟੀ ਬ੍ਰਾਂਡ, ਟਾਟਾ ਟੀ ਪ੍ਰੀਮੀਅਮ ਨੇ ਆਪਣੀ ਹਾਈਪਰਲੋਕਲ ਰਣਨੀਤੀ ਦੇ ਤਹਿਤ ਆਪਣੀ ਇੱਕ ਨਵੀਂ ਫਿਲਮ ਲਾਂਚ ਕੀਤੀ ਹੈ , ਜਿਸ ਵਿਚ ਪੰਜਾਬ ਦੇ ਵੱਡੇ ਦਿਲ ਦੀ ਮਿਸਾਲ ਦੇਣ ਵਾਲੀ ਇੱਕ ਦਿਲਚਸਪ ਕਹਾਣੀ ਦਿਖਾਈ ਗਈ ਹੈ । 'ਦੇਸ਼ ਕਿ ਚਾਏ , ਆਪਣੇ ਪ੍ਰਦੇਸ਼ ਦਾ ਸਵਾਦ' ਟਾਟਾ ਟ…