
ਜਲੰਧਰ / ਲੁਧਿਆਣਾ / ਮੋਹਾਲੀ, 01 ਅਗਸਤ 2022 (ਭਗਵਿੰਦਰ ਪਾਲ ਸਿੰਘ): ਡੀਐਚਐਲ ਐਕਸਪ੍ਰੈਸ, ਇੰਟਰਨੈਸ਼ਨਲ ਐਕਸਪ੍ਰੇਸ ਸੇਵਾ ਪ੍ਰਦਾਨ ਕਰਨ ਵਾਲੀ ਦੁਨੀਆ ਦੀ ਪ੍ਰਮੁੱਖ ਕੰਪਨੀ ਇਕ ਵਾਰ ਮੁੜ ਤੋਂ ਰੱਖੜੀ 'ਤੇ ਆਪਣੇ ਰਿਟੇਲ ਗਾਹਕਾਂ ਲਈ ਇਕ ਖਾਸ ਆਫਰ ਨਾਲ ਤਿਉੋਹਾਰੀ ਖੁਸ਼ੀਆਂ ਸੀਮਾਪਾਰ ਫੈਲਾ ਰਹੀ ਹੈ। ਇਹ ਆਫਰ ਵਿਦੇਸ਼ਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਰੱਖੜੀ ਅਤੇ ਤੋਹਫਿਆਂ ਰ…