
ਲੁਧਿਆਣਾ, 09 ਜੂਨ, 2023 (ਭਗਵਿੰਦਰ ਪਾਲ ਸਿੰਘ): ਅੱਜ ਦੇ ਡਿਜੀਟਲ ਸੰਸਾਰ ਵਿੱਚ, ਮੋਬਾਈਲ ਇੰਟਰਨੈਟ ਰੋਜ਼ਾਨਾ ਦੇ ਕੰਮਕਾਜ ਲਈ ਬੇਹੱਦ ਮਹੱਤਵਪੂਰਨ ਕਾਰਕ ਬਣ ਗਿਆ ਹੈ - ਭਾਵੇਂ ਗੱਲ ਕੰਮ ਦੀ ਹੋਵੇ ਜਾਂ ਮਨੋਰੰਜਨ ਦੀ । ਹਾਈਬ੍ਰਿਡ ਵਰਕ ਕਲਚਰ, ਬਹੁਤ ਜ਼ਿਆਦਾ ਕੰਟੇਂਟ ਦੀ ਵਰਤੋਂ , ਸਮਾਜਿਕ ਚੈਟ ਅਤੇ ਸਰਫਿੰਗ, ਇਮਰਸਿਵ ਗੇਮਿੰਗ, ਆਦਿ ਦੇ ਨਾਲ, ਪ੍ਰੀਪੇਡ ਗਾਹਕਾਂ ਨੂੰ ਹਮੇਸ਼ਾ …