ਗ੍ਰੋ 'ਤੇ ਅੰਮ੍ਰਿਤਸਰ ਦੇ 54% ਪ੍ਰਚੂਨ ਨਿਵੇਸ਼ਕ ਸਟਾਕਾਂ ਵਿੱਚ ਨਿਵੇਸ਼ ਕਰਨ ਨੂੰ ਤਰਜੀਹ ਦਿੰਦੇ ਹਨ ਜਦੋਂ ਕਿ 37% ਮਿਊਚਲ ਫੰਡਾਂ ਵਿੱਚ ਅਤੇ 8% ਨੇ ਆਈਪੀਓ ਵਿੱਚ ਨਿਵੇਸ਼ ਨੂੰ ਪਸੰਦ ਕੀਤਾ
ਅੰਮ੍ਰਿਤਸਰ, 05 ਅਗਸਤ, 2022 ( ਭਗਵਿੰਦਰ ਪਾਲ ਸਿੰਘ ): ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਨਿਵੇਸ਼ ਪਲੇਟਫਾਰਮ ਗ੍ਰੋ ਨੇ ਅੱਜ ਅੰਮ੍ਰਿਤਸਰ ਵਿੱਚ ਆਪਣਾ 31ਵਾਂ ਦੇਸ਼-...