
ਲਾਹੌਲ ਅਤੇ ਸਪਿਤੀ, 01 ਮਾਰਚ, 2023 (ਭਗਵਿੰਦਰ ਪਾਲ ਸਿੰਘ): 'ਸਨੋ ਮੈਰਾਥਨ ਲਾਹੌਲ' ਦੇ ਪਹਿਲੇ ਐਡੀਸ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸ ਦਾ ਦੂਜਾ ਐਡੀਸ਼ਨ 12 ਮਾਰਚ 2023 ਨੂੰ ਅਟਲ ਸੁਰੰਗ ਉੱਤਰੀ ਪੋਰਟਲ, ਜ਼ਿਲ੍ਹਾ ਲਾਹੌਲ ਅਤੇ ਸਪਿਤੀ ਨੇੜੇ ਸਿਸੂ ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਲਾਹੌਲ ਅਤੇ ਸਪਿਤੀ ਪ੍ਰਸ਼ਾਸਨ ਅਤੇ ਰੀਚ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਇਸ ਈ…