
ਲੁਧਿਆਣਾ, 01 ਮਾਰਚ, 2023 (ਭਗਵਿੰਦਰ ਪਾਲ ਸਿੰਘ): ਵੀ ਐਪ 'ਤੇ 1200 ਤੋਂ ਵੱਧ ਮੋਬਾਈਲ ਗੇਮਸ, ਮਲਟੀਪਲੇਅਰ ਅਤੇ ਪ੍ਰਤੀਯੋਗੀ ਗੇਮਿੰਗ ਦੀ ਪੇਸ਼ਕਸ਼ ਕਰਨ ਵਾਲੇ ਵੀ ਗੇਮਜ਼ ਦੇ ਸਫਲ ਲਾਂਚ ਤੋਂ ਬਾਅਦ, ਪ੍ਰਮੁੱਖ ਭਾਰਤੀ ਦੂਰਸੰਚਾਰ ਆਪਰੇਟਰ ਵੋਡਾਫੋਨ ਆਈਡੀਆ (ਵੀ ) ਨੇ ਅੱਜ ਈਸਪੋਰਟਸ ਦੇ ਨਾਲ ਆਪਣੇ ਮੋਬਾਈਲ ਗੇਮਿੰਗ ਕੈਟਾਲਾਗ ਦੇ ਵਿਸਤਾਰ ਦਾ ਐਲਾਨ ਕੀਤਾ ਹੈ। ਮੋਹਰੀ ਈਸਪੋਰਟਸ…