
ਲੁਧਿਆਣਾ, 23 ਜੁਲਾਈ, 2024 (ਭਗਵਿੰਦਰ ਪਾਲ ਸਿੰਘ): ਅੱਜ-ਕੱਲ ਵੱਡੀ ਸੰਖਿਆ ਵਿਚ ਭਾਰਤੀ ਅੰਤਰਰਾਸ਼ਟਰੀ ਯਾਤਰਾ ਕਰ ਰਹੇ ਹਨ ਅਤੇ ਬਹੁਤ ਸਾਰੇ ਯਾਤਰੀ ਮੱਧ ਅਤੇ ਪੱਛਮੀ ਏਸ਼ੀਆ ਵਿੱਚ ਨਵੀਆਂ ਡੇਸਟੀਨੇਸ਼ਨ 'ਤੇ ਘੁੰਮਣ ਜਾਂਦੇ ਹਨ ,ਇਸਦੇ ਮੱਦੇਨਜ਼ਰ ਪ੍ਰਮੁੱਖ ਦੂਰਸੰਚਾਰ ਸੰਚਾਲਕ ਵੀ ਨੇ ਤਿੰਨ ਨਵੀਆਂ ਡੇਸਟੀਨੇਸ਼ਨਸ -ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਜਾਰਡਨ ਲਈ ਨਵੇਂ ਪੋਸਟਪੇਡ ਅੰ…