"ਲਗਭਗ 60% ਐਮਐਸਐਮਈ ਸਾਲ 2025 ਤੱਕ ਆਪਣੀਆਂ ਕਾਰੋਬਾਰ ਨੂੰ ਡਿਜੀਟਾਈਜ਼ ਕਰਨ ਦੀ ਯੋਜਨਾ ਬਣਾ ਰਹੇ ਹਨ",ਵੀ ਬਿਜ਼ਨਸ ਰੈਡੀ ਫਾਰ ਨੈਕਸਟ ਐਮਐਸਐਮਈ ਗ੍ਰੋਥ ਇਨਸਾਈਟਸ ਸਟੱਡੀ, ਵਾਲੀਅਮ 2.0,2024 ਨੇ ਕੀਤਾ ਖੁਲਾਸਾ
ਲੁਧਿਆਣਾ, 05 ਜੁਲਾਈ 2024 (ਭਗਵਿੰਦਰ ਪਾਲ ਸਿੰਘ): ਦਰਮਿਆਨੇ, ਛੋਟੇ ਅਤੇ ਸੂਖਮ ਉੱਦਮ (ਐਮਐਸਐਮਈ ) ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਜੋ ਇਸ ਵੇਲੇ ਦੇਸ਼ ਦੀ ...