
ਲੁਧਿਆਣਾ, 01 ਜੁਲਾਈ 2022 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਪ੍ਰਮੁੱਖ ਪ੍ਰਚੂਨ ਤਕਨਾਲੋਜੀ ਪਲੇਟਫਾਰਮ ਆਰਜ਼ੂ ਨੇ ਆਪਣੇ ਨਵੀਨਤਮ ਸੀਰੀਜ਼ ਬੀ ਫੰਡਿੰਗ ਰਾਉਂਡ ਵਿੱਚ $70 ਮਿਲੀਅਨ (ਲਗਭਗ 552 ਕਰੋੜ ਰੁਪਏ) ਇਕੱਠੇ ਕੀਤੇ ਹਨ। ਇਸ ਰਾਊਂਡ ਵਿੱਚ ਐਸਬੀਆਈ ਇਨਵੈਸਟਮੈਂਟਸ, ਜਾਪਾਨ ਅਤੇ ਟ੍ਰਾਈਫੈਕਟਾ ਲੀਡਰਜ਼ ਫੰਡ ਸਮੇਤ ਪ੍ਰਮੁੱਖ ਗਲੋਬਲ ਅਤੇ ਭਾਰਤੀ ਵੀਸੀ ਨੇ ਭਾਗ ਲਿਆ। ਦੂਰਦਸ਼ ਦ…