
ਲੁਧਿਆਣਾ, 29 ਜੂਨ 2022 ( ਭਗਵਿੰਦਰ ਪਾਲ ਸਿੰਘ ): ਮਹਾਂਮਾਰੀ ਦੇ ਚਲਦੇ ਕਾਰੋਬਾਰਾਂ ਤੇ ਪਏ ਪ੍ਰਭਾਵ, ਬਹੁਤ ਜ਼ਿਆਦਾ ਤਰਲਤਾ ਦੀ ਕਮੀ ਅਤੇ ਕਈ ਤਬਦੀਲੀਆਂ ਨੇ ਐਮਐਸਐਮਈ ਨੂੰ ਸੰਵੇਦਨਸ਼ੀਲ ਬਣਾ ਦਿੱਤਾ ਹੈ । ਇਹਨਾਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਸ਼ਵ ਐਮਐਸਐਮਈ ਦਿਵਸ ਦੇ ਮੌਕੇ 'ਤੇ ਭਾਰਤ ਦੇ ਪ੍ਰਮੁੱਖ ਦੂਰਸੰਚਾਰ ਆਪਰੇਟਰ …