
ਪੇਟਰ ਜਨੇਬਾ, ਬ੍ਰਾਂਡ ਡਾਇਰੈਕਟਰ, ਸਕੌਡਾ ਆਟੋ ਇੰਡੀਆ, ਸਕੌਡਾ ਕਾਇਲਾਕ ਦੇ ਨਾਲਲੁਧਿਆਣਾ, 03 ਦਸੰਬਰ, 2024 (ਭਗਵਿੰਦਰ ਪਾਲ ਸਿੰਘ): ਸਕੌਡਾ ਆਟੋ ਇੰਡੀਆ ਦੀ ਸਬ-4ਐੱਮ ਐੱਸ.ਯੂ.ਵੀ ਸੈਗਮੈਂਟ ਵਿੱਚ ਸਭ ਤੋਂ ਪਹਿਲੀ ਪੇਸ਼ਕਸ਼, ਕਾਇਲਾਕ ਹੁਣ ਆਪਣੇ ਸਾਰੇ ਰੂਪਾਂ ਅਤੇ ਕੀਮਤ ਦੇ ਨਾਲ ਪੇਸ਼ ਹੈ। ਕਾਇਲਾਕ ਚਾਰ ਵੇਰੀਐਂਟ …