ਸਿੱਧਵਾਂ ਨਹਿਰ ਨੂੰ 'ਸੈਰ ਸਪਾਟਾ' ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ-ਭਾਰਤ ਭੂਸ਼ਣ ਆਸ਼ੂ -ਬੋਟਿੰਗ, ਵਾਟਰ ਗੇਮਜ਼, ਫ਼ਿਲਟਰਡ ਘਾਟ ਅਤੇ ਸੰਦਰਤਾ ਹੋਣਗੇ ਵਿਸ਼ੇਸ਼ ਆਕਰਸ਼ਣ -ਸ਼ਹਿਰ ਦਾ ਸਰਬਪੱਖੀ ਵਿਕਾਸ ਅਤੇ ਸੁੰਦਰਤਾ ਪ੍ਰਮੁੱਖ ਤਰਜੀਹ-ਰਵਨੀਤ ਸਿੰਘ ਬਿੱਟੂ -ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਨਾਲ ਮੀਟਿੰਗ ਕਰਕੇ ਲਏ ਸੁਝਾਅ
ਲੁਧਿਆਣਾ , 19 ਮਈ ( ਹਾਰਦਿਕ ਕੁਮਾਰ )- ਪੰਜਾਬ ਸਰਕਾਰ ਦੇ ਖੁਰਾਕ , ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆ...