ਜੈ ਭੀਮ, ਜੈ ਭਾਰਤ ਦੀ ਨਾਅਰਿਆਂ ਨਾਲ ਗੂੰਜਿਆ ਲੁਧਿਆਣਾ- ਡਾ. ਬੀਆਰ ਅੰਬੇਡਕਰ ਦੇ 127ਵੇਂ ਜਨਮ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦਾ ਅਯੋਜਨ ਸਾਬਕਾ ਵਿਧਾਇਕ ਸਹੂੰਗੜਾ ਨੇ ਦਿੱਤੀ ਸ਼ੋਭਾ ਯਾਤਰਾ ਨੂੰ ਝੰਡੀ, ਸਾਂਸਦ ਬਿੱਟੂ ਨੇ ਜਯੋਤੀ ਜਲਾ ਕੇ ਕੀਤੀ ਸਮਾਰੋਹ ਦੀ ਸ਼ੁਰੂਆਤ, ਡਾ. ਅੰਬੇਡਕਰ ਨੇ ਸਮਾਜ ਨੂੰ ਨਵੀਂ ਸੋਚ ਤੇ ਦੇਸ਼ ਨੂੰ ਇਕ ਵੱਡਾ ਤੇ ਮਜ਼ਬੂਤ ਸੰਵਿਧਾਨ ਦਿੱਤਾ: ਲਵਲੀ ਲੁ…
ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਜੁਲਿਆ ਹੁੰਗਾਰਾ * ਪੁਲਿਸ ਵਲੋਂ ਸ਼ਹਿਰ ਵਿਚ ਸੁਰੱਖਿਆ ਦੇ ਕੀਤੇ ਸਨ ਜ਼ਬਰਦਸਤ ਪ੍ਰਬੰਧ

ਲੁਧਿਆਣਾ, 10 ਅਪ੍ਰੈਲ (ਹਾਰਦਿਕ ਕੁਮਾਰ)- ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਜੁਲਿਆ ਹੁੰਗਾਰਾ ਮਿਲਿਆ। ਪੁਲਿਸ ਵੱਲੋਂ ਇਸ ਮੌਕੇ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਸ਼ਹਿਰ ਵਿਚ ਕਿਸੇ ਵੀ ਇਲਾਕੇ ਵਿਚ ਅਣਸੁਖਾਵੀਂ ਘਟਨਾ ਹੋਣ ਦੀ ਸੂਚਨਾ ਨਹੀਂ ਹੈ। ਬੰਦ ਦੇ ਸੱਦੇ ਭਾਵੇਂ ਕਿਸੇ ਵੀ ਜਥੇਬੰਦੀ ਨੇ ਅਧਿਕਾਰਤ ਤੌਰ 'ਤੇ ਹਮਾਇਤ ਨਹੀਂ ਕੀਤੀ ਸੀ, ਪਰ ਫਿਰ ਵੀ ਕੁਝ ਮ…
Subscribe to:
Posts (Atom)