ਵਪਾਰਕ ਘਰਾਣੇ ਅਤੇ ਬੋਰਡ ਖਿਡਾਰੀਆਂ ਨੂੰ ਅਪਨਾਉਣ ਲਈ ਅੱਗੇ ਆਉਣ-ਖੇਡ ਮੰਤਰੀ *ਪੰਜਾਬ ਦਾ ਅਗਲਾ ਨਿਸ਼ਾਨਾ ਰਾਸ਼ਟਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨਾ *ਸਿੱਖ ਭਾਈਚਾਰੇ ਦੀ ਮਜ਼ਬੂਤੀ 'ਚ ਜੱਸਾ ਸਿੰਘ ਰਾਮਗੜੀਆ ਦਾ ਮਹਾਨ ਯੋਗਦਾਨ-ਰਾਣਾ ਗੁਰਮੀਤ ਸਿੰਘ ਸੋਢੀ
* ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਲੁਧਿਆਣਾ ,5 ਮਈ ( ਹਾਰਦਿਕ ਕੁਮਾਰ )- ਪੰਜਾਬ ਸਰਕਾਰ ਵਿੱਚ ਖੇਡਾ...