ਵਾਵਿਨ ਵੈਕਟਸ ਨੇ ਆਪਣੀ ਪਹਿਲੀ 360-ਡਿਗਰੀ ਟੈਂਕ-ਕੇਂਦਰਿਤ ਮੁਹਿੰਮ ਦੀ ਸ਼ੁਰੂਆਤ ਕੀਤੀ #ਵਾਵਿਨ #ਵੈਕਟਸ #ਵਾਵਿਨਵੈਕਟਸਵਾਵਿਨ ਵੈਕਟਸ ਨੇ ਆਪਣੀ ਪਹਿਲੀ 360-ਡਿਗਰੀ ਟੈਂਕ-ਕੇਂਦਰਿਤ ਮੁਹਿੰਮ ਦੀ ਸ਼ੁਰੂਆਤ ਕੀਤੀ #ਵਾਵਿਨ #ਵੈਕਟਸ #ਵਾਵਿਨਵੈਕਟਸ

ਲੁਧਿਆਣਾ, 07 ਅਕਤੂਬਰ 2022 (ਭਗਵਿੰਦਰ ਪਾਲ ਸਿੰਘ): ਵੈਕਟਸ, ਪਲੰਬਿੰਗ ਪਾਈਪ ਅਤੇ ਵਾਟਰ ਸਟੋਰੇਜ ਲਈ ਉਤਪਾਦਾਂ ਦੀ ਇੱਕ ਪ੍ਰਮੁੱਖ ਨਿਰਮਾਤਾ ਨੇ ਵੈਵਿਨ ਜੋ ਕਿ ਗਲੋਬਲ ਬਿਲਡਿੰਗ ਅਤੇ ਬੁਨਿਆਦੀ ਢਾਂਚੇ ਦੇ ਉਦਯੋਗ ਲਈ ਇੱਕ ਨਵੀਨਤਾਕਾਰੀ …

Read more »
07Oct2022

ਬਿਹਤਰ ਕੱਲ੍ਹ ਦੇ ਲਈ ਵੀ ਪੇਸ਼ ਕਰ ਰਹੇ ਹਨ 5 ਜੀਬਿਹਤਰ ਕੱਲ੍ਹ ਦੇ ਲਈ ਵੀ ਪੇਸ਼ ਕਰ ਰਹੇ ਹਨ 5 ਜੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਈਐਮਸੀ 2022 ਵਿਖੇ ਵੀ ਬੂਥ ਤੇ 5ਜੀ ਵਰਤੋਂ ਬਾਰੇ ਦੇਖਦੇ ਹੋਏਲੁਧਿਆਣਾ, 06 ਅਕਤੂਬਰ, 2022 (ਭਗਵਿੰਦਰ ਪਾਲ ਸਿੰਘ): ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ , ਵੀ ਨੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਆਯੋਜਿਤ ਮੈਗਾ ਉਦਯੋਗ ਸਮਾਗਮ, ਇੰਡੀਆ ਮੋਬਾਈਲ ਕਾਂਗਰਸ (ਆਈਐਮਸੀ ) 2022 ਵਿੱਚ ਆਪਣੇ …

Read more »
06Oct2022

ਓਮੈਕਸ ਰਾਇਲ ਰੈਜ਼ੀਡੈਂਸੀ ਦੇ ਨਿਵਾਸੀਆਂ ਨੇ ਓਮੈਕਸ ਡਾਂਡੀਆ ਉਤਸਵ ਵਿੱਚ ਖੂਬ ਡਾਂਸ ਅਤੇ ਮਸਤੀ ਕੀਤੀਓਮੈਕਸ ਰਾਇਲ ਰੈਜ਼ੀਡੈਂਸੀ ਦੇ ਨਿਵਾਸੀਆਂ ਨੇ ਓਮੈਕਸ ਡਾਂਡੀਆ ਉਤਸਵ ਵਿੱਚ ਖੂਬ ਡਾਂਸ ਅਤੇ ਮਸਤੀ ਕੀਤੀ

ਲੁਧਿਆਣਾ, 04 ਅਕਤੂਬਰ, 2022 (ਭਗਵਿੰਦਰ ਪਾਲ ਸਿੰਘ): ਦੇਸ਼ ਭਰ ਵਿੱਚ ਨਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਉਂਦਾ ਹੈ। ਇਸ ਦੌਰਾਨ ਲੋਕ ਧਾਰਮਿਕ ਗਤੀਵਿਧੀਆਂ ਦੇ ਨਾਲ-ਨਾਲ ਡਾਂਡੀਆ ਉਤਸਵ ਵਿੱਚ ਵੀ ਭਾਗ ਲੈਂਦੇ …

Read more »
04Oct2022

ਆਰਐਚਆਈ ਮੈਗਨੇਸਿਟਾ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਸਟੀਲ ਨਿਰਮਾਤਾਵਾਂ ਲਈ ਵਿਸ਼ਵ ਪੱਧਰੀ ਇੰਟਰਸਟੌਪ ਐਸ0 ਲੈਡਲ ਗੇਟ ਸਿਸਟਮ ਲਾਂਚ ਕੀਤਾਆਰਐਚਆਈ ਮੈਗਨੇਸਿਟਾ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਸਟੀਲ ਨਿਰਮਾਤਾਵਾਂ ਲਈ ਵਿਸ਼ਵ ਪੱਧਰੀ ਇੰਟਰਸਟੌਪ ਐਸ0 ਲੈਡਲ ਗੇਟ ਸਿਸਟਮ ਲਾਂਚ ਕੀਤਾ

ਲੁਧਿਆਣਾ, 27 ਸਤੰਬਰ 2022 (ਭਗਵਿੰਦਰ ਪਾਲ ਸਿੰਘ): ਰਿਫ੍ਰੈਕਟਰੀ ਉਤਪਾਦਾਂ ਅਤੇ ਹੱਲਾਂ ਵਿੱਚ ਇੱਕ ਵਿਸ਼ਵ ਲੀਡਰ ਆਰਐਚਆਈ ਮੈਗਨੇਸਿਟਾ ਨੇ ਹਾਲ ਹੀ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਟੀਲ ਨਿਰਮਾਤਾਵਾਂ ਲਈ ਆਪਣਾ ਵਿਸ਼ਵ ਪੱਧਰੀ ਇੰਟਰਸਟੌਪ® ਐਸ0 ਲੈਡਲ ਗੇਟ ਸਿਸਟਮ ਲਾਂਚ ਕੀਤਾ ਹੈ। ਸਟੀਲ ਪਲਾਂਟਾਂ ਵਿੱਚ ਪਿਘਲੀ ਧਾਤੂਆਂ ਦੇ ਪ੍ਰਵਾਹ ਨੂੰ ਨਿਯੰਤਰਿਤ ਕਰਨ ਲ…

Read more »
27Sep2022

ਵੀ ਨੇ ਗੀਗਾਨੇਟ 4 ਜੀ 'ਤੇ ਸਰਬੋਤੱਮ ਸਪੀਡ ਉਪਲਬੱਧ ਕਰਾਉਣ ਲਈ ਪੰਜਾਬ ਵਿੱਚ ਆਪਣੀ ਨੈੱਟਵਰਕ ਸਮਰੱਥਾ ਨੂੰ ਵਧਾਇਆਵੀ ਨੇ ਗੀਗਾਨੇਟ 4 ਜੀ 'ਤੇ ਸਰਬੋਤੱਮ ਸਪੀਡ ਉਪਲਬੱਧ ਕਰਾਉਣ ਲਈ ਪੰਜਾਬ ਵਿੱਚ ਆਪਣੀ ਨੈੱਟਵਰਕ ਸਮਰੱਥਾ ਨੂੰ ਵਧਾਇਆ

ਲੁਧਿਆਣਾ, 26 ਸਤੰਬਰ, 2022 (ਭਗਵਿੰਦਰ ਪਾਲ ਸਿੰਘ): ਪ੍ਰਮੁੱਖ ਦੂਰਸੰਚਾਰ ਬ੍ਰਾਂਡ ਵੀ ਨੇ ਪੰਜਾਬ ਵਿੱਚ ਆਪਣੀ ਨੈੱਟਵਰਕ ਸਮਰੱਥਾ ਵਧਾ ਕੇ ਗਾਹਕਾਂ ਲਈ 4 ਜੀ ਦੇ ਅਨੁਭਵ ਨੂੰ ਹੋਰ ਵੀ ਬਿਹਤਰ ਬਣਾ ਦਿੱਤਾ ਹੈ , ਹੁਣ ਉਪਭੋਗਤਾ ਪਹਿਲਾਂ ਤੋਂ ਵੀ …

Read more »
26Sep2022

ਡੀਐਚਐਲ ਐਕਸਪ੍ਰੈਸ ਨੇ ਭਾਰਤ ਵਿੱਚ 2023 ਲਈ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾਡੀਐਚਐਲ ਐਕਸਪ੍ਰੈਸ ਨੇ ਭਾਰਤ ਵਿੱਚ 2023 ਲਈ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ

ਲੁਧਿਆਣਾ/ਜਲੰਧਰ/ਮੋਹਾਲੀ, 26 ਸਤੰਬਰ 2022 (ਭਗਵਿੰਦਰ ਪਾਲ ਸਿੰਘ): ਡੀਐਚਐਲ ਐਕਸਪ੍ਰੈਸ, ਵਿਸ਼ਵ ਦੀ ਪ੍ਰਮੁੱਖ ਅੰਤਰਰਾਸ਼ਟਰੀ ਐਕਸਪ੍ਰੈਸ ਸੇਵਾਵਾਂ ਪ੍ਰਦਾਤਾ, ਨੇ ਅੱਜ ਕੀਮਤਾਂ ਵਿੱਚ ਸਮਾਯੋਜਨ ਦੀ ਘੋਸ਼ਣਾ ਕੀਤੀ ਜੋ 1 ਜਨਵਰੀ, 2023 ਤੋਂ …

Read more »
26Sep2022
 
Top