
ਲੁਧਿਆਣਾ, 15 ਜੂਨ 2023 (ਭਗਵਿੰਦਰ ਪਾਲ ਸਿੰਘ): ਸੋਨੀ ਨੇ ਅੱਜ ਆਪਣੀ ਨਵੀਂ ਐਚਟੀ -ਐਸ 2000 ਡੌਲਬੀ ਐਟਮਸ ® ਸਾਊਂਡਬਾਰ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਇਹ 5.1 ਚੈਨਲ ਡੌਲਬੀ ਐਟਮਸ ® / ਡੀਟੀਐਸ :ਐਕਸ® ਸਾਊਂਡਬਾਰ ਵਰਟੀਕਲ ਸਰਾਊਂਡ ਇੰਜਣ ਅਤੇ ਐਸ-ਫੋਰਸ ਪ੍ਰੋ ਫਰੰਟ ਸਰਾਊਂਡ ਦੁਆਰਾ ਸਿਨੇਮੈਟਿਕ ਸਰਾਊਂਡ ਸਾਊਂਡ ਪ੍ਰਦਾਨ ਕਰਦਾ ਹੈ। ਇੱਕ ਨਵੇਂ ਵਿਕਸਤ ਅਪਮਿਕਸਰ ਦੇ ਨਾਲ, …