ਲੁਧਿਆਣਾ, 25 ਫਰਵਰੀ, 2022 (ਨਿਊਜ਼ ਟੀਮ): ਭਾਰਤ ਦੇ ਸਭਤੋਂ ਵੱਡੇ ਬਿਜਨੇਸ-ਟੂ-ਬਿਜਨੇਸ (ਬੀ2ਬੀ) ਈ-ਕਾਮਰਸ ਪਲੇਟਫਾਰਮ, ਉਡਾਨ ਨੇ ਅੱਜ ਘੋਸ਼ਣਾ ਦੀ ਕਿ ਉਨ੍ਹਾਂਨੇ |5 ਕਰੋੜ ਆਰਡਰਸ ਦੀ ਸਪਲਾਈ ਕਰਦੇ ਹੋਏ ਭਾਰਤ ਦੇ 1000 ਕਸਬੀਆਂ ਅਤੇ ਸ਼ਹਿਰਾਂ ਵਿੱਚ 20 ਲੱਖ ਟਨ ਤੋਂ ਜਿਆਦਾ ਏਸੇਂਸ਼ਿਅਲਸ (ਫ੍ਰੇਸ਼, ਐਫਐਮਸੀਜੀ, ਸਟੇਪਲਸ, ਫਾਰਮਾ) ਅਤੇ 26 ਕਰੋੜ ਪ੍ਰੋਡਕਟਸ ਨਾਨ-ਏਸੇਂਸ਼ਿਅਲ…
ਓਮੈਕਸ ਰਾਇਲ ਰੈਜ਼ੀਡੈਂਸੀ ਲੁਧਿਆਣਾ ਵਿੱਚ ਵੈਲੇਂਟਾਇਨ ਡੇ ਦੇ ਮੌਕੇ ਮਿਊਜਿਕਲ ਨਾਈਟ ਦਾ ਪ੍ਰਬੰਧ
ਲੁਧਿਆਣਾ, 16 ਫਰਵਰੀ 2022 (ਨਿਊਜ਼ ਟੀਮ): ਓਮੈਕਸ ਰਾਇਲ ਰੈਜ਼ੀਡੈਂਸੀ ਵਿੱਚ ਵੈਲੇਂਟਾਇਨ ਡੇ ਨੂੰ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਇਸ ਮੌਕੇ ਉੱਤੇ ਓਮੈਕਸ ਰਾਇਲ ਰੈਜ਼ੀਡੈਂਸੀ, ਲੁਧਿਆਣਾ ਵਿੱਚ ਮਿਊਜਿਕਲ ਨਾਈਟ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਅਭਿਨੇਤਾ ਦੇਵ ਤਿਆਗੀ, ਡੀਜੇ ਸ਼ੇਜਵੁਡ, ਅਸ਼ੋਕ ਮਸਤੀ, ਮਾਡਲ ਅਤੇ ਇੰਫ਼ਲੁਏੰਸਰ ਪ੍ਰਿਆ ਰਾਜਪੂਤ, ਨੇ ਪਰਫਾਰਮ ਕੀਤਾ । …
ਕੋਕਾ-ਕੋਲਾ ਇੰਡੀਆ ਨੇ ਪੰਜਾਬ ਵਿੱਚ ਦਿਲਜੀਤ ਦੋਸਾਂਝ ਦੇ ਨਾਲ 'ਕੋਕ ਟੇਬਲਜ਼' ਮੁਹਿੰਮ ਦਾ ਉਦਘਾਟਨ ਕੀਤਾ
ਦਿਲਜੀਤ ਦੋਸਾਂਝਲੁਧਿਆਣਾ, 10 ਫਰਵਰੀ 2022 (ਭਗਵਿੰਦਰ ਪਾਲ ਸਿੰਘ): ਦਿਲਜੀਤ ਦੋਸਾਂਝ, ਪੰਜਾਬੀ ਮੈਗਾ-ਸਟਾਰ ਅਤੇ ਕੋਕਾ-ਕੋਲਾ ਇੰਡੀਆ ਦੇ ਬ੍ਰਾਂਡ ਅੰਬੈਸਡਰ ਨੇ ਪੰਜਾਬ ਵਿੱਚ ਕੰਪਨੀ ਦੀ ਨਵੀਂ ਮੁਹਿੰਮ ਕੋਕ ਟੇਬਲਜ਼ ਦਾ ਉਦਘਾਟਨ ਕੀਤਾ ਹੈ | ਇਹ ਮੁਹਿੰਮ ਪੰਜਾਬ ਵਿੱਚ ਟੀਵੀ ਚੈਨਲਾਂ 'ਤੇ ਲਾਈਵ ਹੋਵੇਗੀ ਅਤੇ ਇਸਦੀ ਇੱਕ ਡਿਜੀਟਲ ਮੌਜੂਦਗੀ ਵੀ ਹੋਵੇਗੀ |…
ਪੇਪਰਫ੍ਰਾਈ ਨੇ ਅੰਮਿ੍ਤਸਰ ਵਿੱਚ ਆਪਣੇ ਪਹਿਲੇ ਸਟੂਡਿਓ ਨੂੰ ਲਾਂਚ ਕੀਤਾ
ਅੰਮ੍ਰਿਤਸਰ, 07 ਜਨਵਰੀ 2022 (ਭਗਵਿੰਦਰ ਪਾਲ ਸਿੰਘ): ਪੇਪਰਫ੍ਰਾਈ, ਭਾਰਤ ਦੇ ਪਹਿਲੇ ਦਰਜੇ ਦੇ ਫਰਨੀਚਰ ਅਤੇ ਘਰੇਲੂ ਉਤਪਾਦ ਮਾਰਕੀਟਪਲੇਸ ਨੇ ਅੰਮਿ੍ਤਸਰ, ਪੰਜਾਬ ਵਿੱਚ ਆਪਣੇ ਪਹਿਲੇ ਸਟੂਡਿਓ ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ | ਚੰਡੀਗੜ੍ਹ ਅਤੇ ਪਠਾਨਕੋਟ ਵਿੱਚ ਆਪਣੇ ਮਾਹਿਰ ਸਟੂਡਿਓਜ਼ ਤੋਂ ਭਰਵਾਂ ਹੁੰਘਾਰਾ ਮਿਲਣ ਤੋਂ ਬਾਅਦ ਪੇਪਰਫ੍ਰਾਈ ਨੇ ਰਾਜ ਵਿੱਚ ਆਪਣੀ ਮੌਜੂਦਗੀ ਨੂੰ…
ਓਮੈਕਸ ਰਾਇਲ ਰੈਜ਼ੀਡੈਂਸੀ ਨੇ ਕ੍ਰਿਸਮਸ ਦਾ ਜਸ਼ਨ ਬੜੇ ਉਤਸ਼ਾਹ ਨਾਲ ਮਨਾਇਆ
ਲੁਧਿਆਣਾ, 26 ਦਸੰਬਰ 2021 (ਭਗਵਿੰਦਰ ਪਾਲ ਸਿੰਘ): ਤਿਉਹਾਰ ਦੇ ਉਤਸ਼ਾਹ ਅਤੇ ਖੁਸ਼ੀ ਨੂੰ ਵਧਾਉਣ ਲਈ ਓਮੈਕਸ ਰਾਇਲ ਰੈਜ਼ੀਡੈਂਸੀ ਨੇ ਇੱਕ ਵੱਖਰੇ ਅੰਦਾਜ਼ ਵਿੱਚ ‘ਦ ਨਾਈਟ ਬਾਜ਼ਾਰ’ ਦੇ ਪ੍ਰਬੰਧ ਰਾਹੀਂ ਕ੍ਰਿਸਮਸ ਦਾ ਜਸ਼ਨ ਬੜੇ ਉਤਸ਼ਾਹ ਨਾਲ ਮਨਾਇਆ। ਦੋ ਦਿਨਾਂ ਸਲਾਨਾ ਪ੍ਰੋਗਰਾਮ 25 ਅਤੇ 26 ਦਿਸੰਬਰ 2021 ਨੂੰ ਓਮੈਕਸ ਰਾਇਲ ਸਟ੍ਰੀਟ, ਸੈਕਟਰ ਸਤਾਰਾ, ਪਖੋਵਾਲ ਰੋਡ, ਲੁਧਿਆਣਾ ਵਿ…
ਸਨੈਪਡੀਲ ਨੇ ਆਈਪੀਓ ਲਈ ਸੇਬੀ ਕੋਲ ਡੀਆਰਐਚਪੀ ਕੀਤਾ ਦਾਖਲ
ਲੁਧਿਆਣਾ, 23 ਦਸੰਬਰ 2021 (ਭਗਵਿੰਦਰ ਪਾਲ ਸਿੰਘ): ਸਨੈਪਡੀਲ ਲਿਮਿਟਡ (ਸਨੈਪਡੀਲ), ਵਿੱਤੀ ਸਾਲ 2020 ਲਈ ਮਾਲੀਏ ਦੇ ਮਾਮਲੇ ਵਿੱਚ, ਭਾਰਤ ਦੇ ਸਭ ਤੋਂ ਵੱਡੇ ਪਿਓਰ -ਪਲੇ ਵੈਲਿਊ ਈ-ਕਾਮਰਸ ਪਲੇਟਫਾਰਮ ਨੇ ਆਈਪੀਓ ਲਈ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ ਦਾਇਰ ਕੀਤਾ ਹੈ। ਇਸ ਪੇਸ਼ਕਸ਼ ਵਿੱਚ 1,250 ਕਰੋੜ ਰੁਪਏ ਤੱਕ ਦਾ ਇੱਕ ਨਵਾਂ ਇਸ਼ੂ ਅਤੇ 30,769,600 ਇਕੁਇਟੀ ਸ਼ੇਅਰਾਂ ਦੀ…